Desire from the earning of the religious place
ਝਾਕ - ਪੂਜਾ ਦਾ ਧਾਨ

Bhai Gurdas Vaaran

Displaying Vaar 35, Pauri 13 of 23

ਖਰਾ ਦੁਹੇਲਾ ਜਗ ਵਿਚਿ ਜਿਸ ਅੰਦਰਿ ਝਾਕੁ।

Kharaa Duhaylaa Jag Vichi Jis Andari Jhaaku |

He is ever sorrowful who has craving in his mind.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੧


ਸੋਇਨੇ ਨੋ ਹਥੁ ਪਾਇਦਾ ਹੁਇ ਵੰਞੈ ਖਾਕੁ।

Soinay No Hathhu Paaidaa Hui Vanai Khaaku |

He touches the gold and that turns into the lump of soil.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੨


ਇਠ ਮਿਤ ਪੁਤ ਭਾਇਰਾ ਵਿਹਰਨਿ ਸਭ ਸਾਕੁ।

Ithh Mit Put Bhaairaa Viharani Sabh Saaku |

Dear friends, sons, brothers, and all other relatives become unhappy with him.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੩


ਸੋਗੁ ਵਿਜੋਗੁ ਸਰਾਪੁ ਹੈ ਦੁਰਮਤਿ ਨਾਪਾਕੁ।

Sogu Vijogu Saraapu Hai Duramati Naapaaku |

Such evil-minded person ever suffers the curse of meeting and separation i.e. he undergoes the sufferings of transmigration.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੪


ਵਤੈ ਮੁਤੜਿ ਰੰਨ ਜਿਉ ਦਰਿ ਮਿਲੈ ਤਲਾਕੁ।

Vatai Mutarhi Rann Jiu Dari Milai Talaaku |

He wanders like an abandoned woman and stands divorced from the door (of the Lod).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੫


ਦੁਖੁ ਭੁਖੁ ਦਾਲਿਦ ਘਣਾ ਦੋਜਕ ਅਉਤਾਕੁ ॥੧੩॥

Dukhu Bhukhu Daalid Ghanaa Dojak Autaaku ||13 ||

He gets distress, hunger, profuse poverty and reaches hell after the (bodily) death.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੩ ਪੰ. ੬