How earnings of worship could be digested
ਪੂਜਾ ਦਾ ਧਾਨ ਕਿੱਕੂੰ ਪਚੇ ?

Bhai Gurdas Vaaran

Displaying Vaar 35, Pauri 15 of 23

ਅਉਚਰੁ ਝਾਕ ਭੰਡਾਰ ਦੀ ਚੁਖੁ ਲਗੈ ਚਖੀ।

Aucharu Jhaak Bhandaar Dee Chukhu Lagai Chakhee |

To crave for the material of store (for the Sikhs) is improper.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੧


ਹੋਇ ਦੁਕੁਧਾ ਨਿਕਲੈ ਭੋਜਨੁ ਮਿਲਿ ਮਖੀ।

Hoi Dukudhaa Nikalai Bhojanu Mili Makhee |

But those who have such a desire, have to return the material, as the fly gone inside with food is vomited out by the body.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੨


ਰਾਤਿ ਸੁਖਾਲਾ ਕਿਉ ਸਵੈ ਤਿਣੁ ਅੰਦਰਿ ਅਖੀ।

Raati Sukhaalaa Kiu Savai Tinu Andari Akhee |

How could he sleep peacefully who has the grass blade in his eye.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੩


ਕਖਾ ਦਬੀ ਅਗਿ ਜਿਉ ਓਹੁ ਰਹੈ ਰਖੀ।

Kakhaa Dabee Agi Jiu Aohu Rahai N Rakhee |

As the fire cannot be kept pressed under the dry grass, similarly,

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੪


ਝਾਕ ਝਕਾਈਐ ਝਾਕਵਾਲੁ ਕਰਿ ਭਖ ਅਭਖੀ।

Jhaak Jhakaaeeai Jhaakavaalu Kari Bhakh Abhakhee |

the cravings of the caving person cannot be controlled and for him the inedible becomes edible.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੫


ਗੁਰ ਪਰਸਾਦੀ ਉਬਰੈ ਗੁਰ ਸਿਖਾ ਲਖੀ ॥੧੫॥

Gur Prasaadee Ubaray Gur Sikhaa Lakhee ||15 ||

The Sikhs of the Guru are millions but only those who attain the grace of the Lord get across the world ocean).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੫ ਪੰ. ੬