The marks of the religious-earning-grabbers
ਧਰਮਸਾਲ ਝਾਕੀਆਂ ਦਾ ਲੱਛਣ

Bhai Gurdas Vaaran

Displaying Vaar 35, Pauri 16 of 23

ਜਿਉ ਘੁਣ ਖਾਧੀ ਲਕੜੀ ਵਿਣੁ ਤਾਣਿ ਨਿਤਾਣੀ।

Jiu Ghun Khaadhee Lakarhee Vinu Taani Nitaanee |

He (the apostate) becomes feeble and powerless as the weevil-eaten wood.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੧


ਜਾਣੁ ਡਰਾਵਾ ਖੇਤ ਵਿਚਿ ਨਿਰਜੀਉ ਪਰਾਣੀ।

Jaanu Daraavaa Khayt Vichi Nirajeetu Praanee |

He is similar to the life-less scarecrow put up in the field to frighten (the birds).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੨


ਜਿਉ ਧੂਅਰੁ ਝੜੁਵਾਲ ਦੀ ਕਿਉ ਵਰਸੈ ਪਾਣੀ।

Jiu Dhooaru Jharhuvaal Dee Kiu Varasai Paanee |

How out of clouds of smoke rain could take place.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੩


ਜਿਉ ਥਣ ਗਲ ਵਿਚਿ ਬਕਰੀ ਦੁਹਿ ਦੁਧੁ ਨਾ ਆਣੀ।

Jiu Dan Gal Vichi Bakaree Duhi Dudhu N Aanee |

As the teat of a goat in the neck cannot give milk, likewise the grabber of religious earning of a religious place roams hither and thither in the craving of the same.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੪


ਝਾਕੇ ਅੰਦਰਿ ਝਾਕਵਾਲੁ ਤਿਸ ਕਿਆ ਨੀਸਾਣੀ।

Jhaakay Andari Jhaakavaalu Tis Kiaa Neesaanee |

What is the exact mark of such a man.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੫


ਜਿਉ ਚਮੁਚਟੈ ਗਾਇ ਮਹਿ ਉਹ ਭਰਮਿ ਭੁਲਾਣੀ ॥੧੬॥

Jiu Chamu Chatai Gaai Mahi Uh Bharami Bhulaanee ||16 ||

Such a man remains deluded like that cow who considering its dead offspiring alive goes on licking it

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੬ ਪੰ. ੬