Test of the saint and the renegade
ਸਾਧ ਅਸਾਧ ਪ੍ਰੀਛਾ

Bhai Gurdas Vaaran

Displaying Vaar 35, Pauri 17 of 23

ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ।

Guchhaa Hoi Dhrikaanooaa Kiu Varheeai Daakhai |

Why should the bunch of the bead tree be compared with grapes.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੧


ਅਕੈ ਕੇਰੀ ਖਖੜੀ ਕੋਈ ਅੰਬੁ ਨਾ ਆਖੈ।

Akai Kayree Khakharhee Koee Anbu N Aakhai |

No one calls the akk berries, mango.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੨


ਗਹਣੇ ਜਿਉਂ ਜਰਪੋਸ ਦੇ ਨਹੀ ਸੋਇਨਾ ਸਾਖੈ।

Gahanay Jiu Jarapos Day Nahee Soinaa Saakhai |

Gift ornaments are not like golden ornaments.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੩


ਫਟਕ ਪੁਜਨਿ ਹੀਰਿਆ ਓਇ ਭਰੇ ਬਿਆਖੈ।

Dhatak N Pujani Heeriaa Aoi Bharay Biaakhai |

Crystals are not equal to diamonds because the diamonds are costlier.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੪


ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ।

Dhaulay Disani Chhaahi Dudhu Saadahu Gun Gaakhai |

Butter milk and milk are both white but of different quality and taste

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੫


ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ ॥੧੭॥

Tiu Saadh Asaadh Prakheeani Karatooti Su Bhaakhai ||17 ||

Similarly, the holy and unholy are distinguished by their attributes and activities.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੧੭ ਪੰ. ੬