Vilification of the Guru
ਗੁਰ ਨਿੰਦਾ

Bhai Gurdas Vaaran

Displaying Vaar 35, Pauri 4 of 23

ਡਾਇਣੁ ਮਾਣਸ ਖਾਵਣੀ ਪੁਤੁ ਬੁਰਾ ਮੰਗੈ।

Daainu Maanas Khaavanee Putu Buraa N Mangai |

The witch is man eater but she also does not contemplate wrong for her son.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੧


ਵਡਾ ਵਿਕਰਮੀ ਆਖੀਐ ਧੀ ਭੈਣਹੁ ਸੰਗੈ।

Vadaa Vikaramee Aakheeai Dhee Bhainahu Sangai |

Even known as the most vicious man, he also feels ashamed before his daughter and sister.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੨


ਰਾਜੇ ਧ੍ਰੋਹੁ ਕਮਾਂਵਦੇ ਰੈਬਾਰ ਸੁਰੰਗੈ।

Raajay Dhrohu Kamaanvaday Raibaar Surangai |

The kings, trecherous for each other, put no harm to the amabassadors (and they live comfortably).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੩


ਬਜਰ ਪਾਪ ਉਤਰਨਿ ਜਾਹਿ ਕੀਚਨਿ ਗੰਗੈ।

Bajar Paap N Utarani Jaai Keechani Gangai |

The sins committed at Ganges (the religious places) are as hard as the thunderbolt and never fade out.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੪


ਥਰਹਰ ਕੰਬੈ ਨਰਕੁ ਜਮੁ ਸੁਣਿ ਨਿੰਦਕ ਢੰਗੈ।

Thharahar Kanbai Naraku Jamu Suni Nidak Nagai |

Listening to the naked meanness of the slanderer, Yama of the hell also trembles.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੫


ਨਿੰਦਾ ਭਲੀ ਕਿਸੈ ਦੀ ਗੁਰ ਨਿੰਦ ਕੁਢੰਗੈ ॥੪॥

Nidaa Bhalee N Kisai Dee Gur Nid Kuddhangai ||4 ||

Backbiting of any one is bad but the vilification of the Guru is the worst (way of life).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੪ ਪੰ. ੬