The life of Guru-slanderer is meaningless
ਗੁਰੂ ਨਿੰਦਕ ਦਾ ਜਨਮ ਅਕਾਰਥ

Bhai Gurdas Vaaran

Displaying Vaar 35, Pauri 7 of 23

ਅਪਤੁ ਕਰੀਰੁ ਨਾ ਮਉਲੀਐ ਦੇ ਦੋਸੁ ਬਸੰਤੈ।

Apatu Kareeru N Mauleeai Day Dosu Basantai |

The leafless wild caper Karin does not grow green but it blames the spring season.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੧


ਸੰਢਿ ਸਪੁਤੀ ਨਾ ਥੀਐ ਕਣਤਾਵੈ ਕੰਤੈ।

Sanddhi Saputee N Thheeai Kanataavai Kantai |

The barren women does not bear the child but she blames her husband.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੨


ਕਲਰਿ ਖੇਤੁ ਨਾ ਜੰਮਈ ਘਣਹਰੁ ਵਰਸੰਤੈ।

Kalari Khaytu N Janmaee Ghanaharu Varasantai |

The rains of the clouds cannot make alkaline field grow and produce.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੩


ਪੰਗਾ ਪਿਛੈ ਚੰਗਿਆਂ ਅਵਗੁਣ ਗੁਣਵੰਤੈ।

Pangaa Pichhai Changiaan Avagun Gunavantai |

The meritorious people get evils and embarrassments in the company of vicious people.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੪


ਸਾਇਰੁ ਵਿਚਿ ਘੰਘੂਟਿਆਂ ਬਹੁ ਰਤਨ ਅਨੰਤੈ।

Saairu Vichi Ghanghootiaan Bahu Ratan Anatai |

In the ocean, one gets many a pearl even from the shells, i.e. the association with the good produces good results.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੫


ਜਨਮ ਗਵਾਇ ਅਕਾਰਥਾ ਗੁਰੁ ਗਣਤ ਗਣੰਤੈ ॥੭॥

Janam Gavaai Akaarathhaa Guru Ganat Ganantai ||7 ||

Slandering the Guru, the whole life elapses in vain.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੭ ਪੰ. ੬