The ungrateful
ਅਕਿਰਤਘਣ

Bhai Gurdas Vaaran

Displaying Vaar 35, Pauri 8 of 23

ਨਾ ਤਿਸੁ ਭਾਰੇ ਪਰਬਤਾਂ ਅਸਮਾਨ ਖਹੰਦੇ।

Naa Tisu Bhaaray Prabataan Asamaan Khahanday |

The sky-touching mountains also are not of much weight (than the ungrateful person).

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੧


ਨਾ ਤਿਸੁ ਭਾਰੇ ਕੋਟ ਗੜ੍ਹ ਘਰਬਾਰ ਦਿਸੰਦੇ।

Naa Tisu Bhaaray Kot Garhh Ghar Baar Disanday |

The visible forts are also not as weighty as he (the ungrateful person) is;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੨


ਨਾ ਤਿਸੁ ਭਾਰੇ ਸਾਇਰਾਂ ਨਦ ਵਾਹ ਵਹੰਦੇ।

Naa Tisu Bhaaray Saairaan Nad Vaah Vahanday |

those oceans in which will the rivers merge are also not as heavy as he is;

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੩


ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ।

Naa Tisu Bhaaray Taruvaraan Fal Suphal Faladay |

the fruit laden trees are also not as heavy as he is

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੪


ਨਾ ਤਿਸੁ ਭਾਰੇ ਜੀਅਜੰਤ ਅਣਗਣਤ ਫਿਰੰਦੇ।

Naa Tisu Bhaaray Jeea Jant Anaganat Firanday |

and nor those innumerable creatures are as heavy as he is.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੫


ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ॥੮॥

Bhaaray Bhueen Akirataghan Mandee Hoo Manday |

In fact the ungrateful person is burden on earth and he is evil of evils.

ਵਾਰਾਂ ਭਾਈ ਗੁਰਦਾਸ : ਵਾਰ ੩੫ ਪਉੜੀ ੮ ਪੰ. ੬