Dissembler blackened face
ਮੀਣਾ ਮੂੰਹ ਕਾਲਾ

Bhai Gurdas Vaaran

Displaying Vaar 36, Pauri 1 of 21

ਤੀਰਥ ਮੰਝਿ ਨਿਵਾਸੁ ਹੈ ਬਗੁਲਾ ਅਪਤੀਣਾ।

Teerathh Manjhi Nivaasu Hai Bagulaa Apateenaa |

Crane though living at a pilgrimage centre remains without faith.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੧


ਲਵੈ ਬਬੀਹਾ ਵਰਸਦੈ ਜਲ ਜਾਇ ਪੀਣਾ।

Lavai Babeehaa Varasadai Jal Jaai N Peenaa |

The rain-bird goes on crying during rain but dries not know how to drink water.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੨


ਵਾਂਸ ਸੁਗੰਧਿ ਹੋਵਈ ਪਰਮਲ ਸੰਗਿ ਲੀਣਾ।

Vaansu Sugandhi N Hovaee Pramal Sangi |eenaa |

Bamboo may be engrossed in sandalwood but cannot take its fragrance.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੩


ਘੁਘੂ ਸੁਝੁ ਸੁਝਈ ਕਰਮਾ ਦਾ ਹੀਣਾ।

Ghughoo Sujhu N Sujhaee Karamaa Daa Heenaa |

So unfortunate is owl that it never beholds sun.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੪


ਨਾਭਿ ਕਥੂਰੀ ਮਿਰਗ ਦੇ ਵਤੈ ਓਡੀਣਾ।

Naabhi Kathhooree Mirag Day Vatai Aodeenaa |

Though musk remains in the el of deer, yet it goes on running around in search of it.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੫


ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੇ ਮੀਣਾ ॥੧॥

Satigur Sachaa Paatsiaahu Muhu Kaalai Meenaa ||1 ||

The true Guru is true emperor and the faces of the dissemblers are blackened.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧ ਪੰ. ੬