Liberation impossible without Guru
ਨਾਲਾਇਕਾਂ ਤੋਂ ਮੁਕਤੀ ਅਸੰਭਵ

Bhai Gurdas Vaaran

Displaying Vaar 36, Pauri 16 of 21

ਘੰਟੁ ਘੜਾਇਆ ਚੂਹਿਆਂ ਗਲਿ ਬਿਲੀ ਪਾਈਐ।

Ghantu Gharhaaiaa Choohiaan Gali Bilee Paaeeai |

Rats got a bell made so that it could be hung from the neck of the cat (but it could not materialise).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੧


ਮਤਾ ਮਤਾਇਆ ਮਖੀਆਂ ਘਿਅ ਅੰਦਰਿ ਨਾਈਐ।

Mataa Mataaiaa Makheeaan Ghia Andari Naaeeai |

The flies thought of taking bath in ghee (but all got killed).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੨


ਸੂਤਕੁ ਲਹੈ ਕੀੜਿਆਂ ਕਿਉ ਝਥੁ ਲੰਘਾਈਐ।

Sootaku Lahai N Keerhiaan Kiu Jhadu Laghaaeeai |

The defilement of worms and moth never ends then how should they spend their time!

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੩


ਸਾਵਣਿ ਰਹਿਣ ਭੰਬੀਰੀਆਂ ਜੇ ਪਾਰਿ ਵਸਾਈਐ।

Saavani Rahan Bhanbeereeaan Jay Paari Vasaaeeai |

Insects keep hovering over water surfaces in Silvan (rainy month) howsoever one might try to drive them away.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੪


ਕੂੰਜੜੀਆਂ ਵੈਸਾਖ ਵਿਚਿ ਜਿਉ ਜੂਹ ਪਰਾਈਐ।

Koonjarheeaan Vaisaakh Vichi Jiu Jooh Praaeeai |

As in the month of Vaisakh migratory heron birds fly over foreign lands.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੫


ਵਿਣੁ ਗੁਰ ਮੁਕਤਿ ਹੋਵਈ ਫਿਰਿ ਆਈਐ ਜਾਈਐ ॥੧੬॥

Vinu Gur Mukati N Hovaee Firi Aaeeai Jaaeeai ||16 ||

Man without the Guru is not liberated and suffers transmigration.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੧੬ ਪੰ. ੬