I have all the demerits
ਵੀਹ ਔਗੁਣ

Bhai Gurdas Vaaran

Displaying Vaar 36, Pauri 21 of 21

ਹਉ ਅਪਰਾਧੀ ਗੁਨਹਗਾਰੁ ਹਉ ਬੇਮੁਖ ਮੰਦਾ।

Hau Apraadhee Gunahagaar Hau Baymukh Mandaa |

I am a criminal, a sinner, evil and apostate.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੧


ਚੋਰੁ ਯਾਰੁ ਜੂਆਰਿ ਹਉ ਪਰ ਘਰਿ ਜੋਹੰਦਾ।

Choru Yaaru Jooaari Hau Par Ghari Johandaa |

I am a thief, adulterer; gambler who always keeps his eye upon other's household.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੨


ਨਿੰਦਕੁ ਦੁਸਟੁ ਹਰਾਮਖੋਰੁ ਠਗੁ ਦੇਸ ਠਗੰਦਾ।

Nidaku Dusatu Haraamakhor Thhagu Days Thhagandaa |

I am a slanderer, knave, venal and a swindler who goes on cheating the whole world.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੩


ਕਾਮ ਕ੍ਰੋਧੁ ਮਦੁ ਲੋਭ ਮੋਹੁ ਅਹੰਕਾਰ ਕਰੰਦਾ।

Kaam Krodh Madu |obhu Mohu Ahankaaru Karandaa |

I feel proud of my sexual urges, anger, greed, infatuations and other intoxications.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੪


ਬਿਸਵਾਸਘਾਤੀ ਅਕਿਰਤਘਨ ਮੈ ਕੋ ਰਖੰਦਾ।

Bisavaasaghaatee Akirataghan Mai Ko N Rakhandaa |

I am treacherous and ungrateful; none likes to keep me with him. Remember,

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੫


ਸਿਮਰਿ ਮੁਰੀਦਾ ਢਾਢੀਆ ਸਤਿਗੁਰੁ ਬਖਸੰਦਾ ॥੨੧॥੩੬॥

Simari Mureedaa Ddhaaddheeaa Satigur Bakhasandaa ||21 ||36 ||chhatee ||

0 singing disciple! that the true Guru, alone is competent to grant pardon (for your sins).

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੨੧ ਪੰ. ੬