Dissembler will ultimately go to the hell
ਮੀਣਾ-ਜਮਪੁਰ ਜਾਵੇਗਾ

Bhai Gurdas Vaaran

Displaying Vaar 36, Pauri 4 of 21

ਚਾਨਣਿ ਚੰਦ ਪੁਜਈ ਚਮਕੈ ਟਾਨਾਣਾ।

Chaanani Chand N Pujaee Chamakai Taanaanaa |

The glow-worm may glow as much as it likes but its shine cannot reach the brightness of moon.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੧


ਸਾਇਰ ਬੂੰਦ ਬਰਾਬਰੀ ਕਿਉ ਆਖਿ ਵਖਾਣਾ।

Saair Boond Baraabaree Kiu Aakhi Vakhaanaa |

How it could be said that the ocean and a drop of water are equal.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੨


ਕੀੜੀ ਇਭ ਅਪੜੈ ਕੂੜਾ ਤਿਸੁ ਮਾਣਾ।

Keerhee Ibh N Aparhai Koorhaa Tisu Maanaa |

An ant can never equal an elephant; its pride is false.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੩


ਨਾਨੇਹਾਲੁ ਵਖਾਣਦਾ ਮਾ ਪਾਸਿ ਇਆਣਾ।

Naanayhaalu Vakhaanadaa Maa Paasi Iaanaa |

A child's describing his maternal grand father's house to his mother is futile.

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੪


ਜਿਨਿ ਤੂੰ ਸਾਜਿ ਨਿਵਾਜਿਆ ਦੇ ਪਿੰਡੁ ਪਰਾਣਾ।

Jini Toon Saaji Nivaajiaa Day Pind Puraanaa |

0 dissembler ! if you have totallly forgotten that Lord who has bestowed body

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੫


ਮੁਢਹੁ ਘੁਥਹੁ ਮੀਣਿਆ ਤੁਧੁ ਜਮਪੁਰਿ ਜਾਣਾ ॥੪॥

Muddhahu Ghuthhahu Meeniaa Tudhu Jam Puri Jaanaa ||4 ||

and soul upon you, you will go straight to the abode of Yama

ਵਾਰਾਂ ਭਾਈ ਗੁਰਦਾਸ : ਵਾਰ ੩੬ ਪਉੜੀ ੪ ਪੰ. ੬