Benefactions of mother
ਮਾਤਾ ਉਪਕਾਰ

Bhai Gurdas Vaaran

Displaying Vaar 37, Pauri 10 of 31

ਮਾਤ ਪਿਤਾ ਮਿਲਿ ਨਿੰਮਿਆ ਆਸਾਵੰਤੀ ਉਦਰੁ ਮਝਾਰੇ।

Maat Pitaa Mili Nimiaa Aasaavantee Udaru Majhaaray |

Meeting and mating of mother and father makes the mother pregnant who becoming hopeful keeps the child in her womb.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੧


ਰਸ ਕਸ ਖਾਇ ਨਿਲਜ ਹੋਇ ਛਹੁ ਛਹੁ ਧਰਣਿ ਧਰੈ ਪਗ ਧਾਰੇ।

Ras Kas Khaai Nilaj Hoi Chhuh Chhuh Dharani Dharai Pag Dhaaray |

She enjoys edibles and unedibles without any inhibition and moves carefully with measured steps on the earth.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੨


ਪੇਟ ਵਿਚਿ ਦਸ ਮਾਹ ਰਖਿ ਪੀੜਾ ਖਾਇ ਜਣੈ ਪੁਤੁ ਪਿਆਰੇ।

Payt Vichi Das Maah Rakhi Peerhaa Khaai Janai Putu Piaaray |

She gives birth to her dear son after bearing the pain of carrying him in her womb for ten months.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੩


ਜਣ ਕੈ ਪਾਲੈ ਕਸਟ ਕਰਿ ਖਾਨ ਪਾਨ ਵਿਚਿ ਸੰਜਮ ਸਾਰੇ।

Jan Kai Paalai Kasat Kari Khaan Paan Vichi Sanjam Saaray |

Having delivered, the mother nourishes the child and herself remains moderate in eating and drinking.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੪


ਗੁੜ੍ਹਤੀ ਦੇਇ ਪਿਆਲਿ ਦੁਧੁ ਘੁਟੀ ਵਟੀ ਦੇਇ ਨਿਹਾਰੇ।

Gurhhatee Dayi Piaali Dudhu Ghutee Vatee Dayi Nihaaray |

Having ministered the customary first food, and milk, she stares at him with deep love.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੫


ਛਾਦਨੁ ਭੋਜਨੁ ਪੋਖਿਆ ਝੰਡਨ/ਭਦਣਿ ਮੰਗਨ ਪੜ੍ਹਨ ਚਿਤਾਰੇ।

Chhaadanu Bhojanu Pokhiaa Bhadani Mangani Parhhani Chitaaray |

She thinks about his food, clothes, tonsure, betrothal, education etc.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੬


ਪਾਂਧੇ ਪਾਸਿ ਬਹਾਲਿਆ ਖਟਿ ਲੁਟਾਇ ਹੋਇ ਸੁਚਿਆਰੇ।

Paandhy Paasi Parhhaaiaa Khati Lutaai Hoi Suchiaaray |

Throwing handful of coins over his head and giving him a proper bath she sends him to the pundit for education.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੭


ਅਰਿਣਤ ਹੋਏ ਭਾਰੁ ਉਤਾਰੇ ॥੧੦॥

Urinat Hoi Bhaaru Utaaray ||10 ||

This way she clears the debt (of her motherhood).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੦ ਪੰ. ੮