The creature does not remember unity in divesity of the creator
ਅਨੇਕਤਾ ਵਿਚ ‘ਇਕ’ ਕਰਤੇ ਨੂੰ ਕੀਤਾ ਨਹੀਂ ਚੇਤਦਾ

Bhai Gurdas Vaaran

Displaying Vaar 37, Pauri 18 of 31

ਧਰਤੀ ਪਾਣੀ ਵਾਸੁ ਹੈ ਫੁਲੀ ਵਾਸੁ ਨਿਵਾਸ ਚੰਗੇਰੀ।

Dharatee Paanee Vaasu Hai Dhulee Vaasu Nivaasu Changayree |

Earth resides in water and fragrance resides in flowers.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੧


ਤਿਲ ਫੁਲਾਂ ਦੇ ਸੰਗਿ ਮਿਲਿ ਪਤਿਤੁ ਪੁਨੀਤੁ ਫੁਲੇਲ ਘਵੇਰੀ।

Til Dhulaan Day Sangi Mili Patitu Puneetu Dhulaylu Ghavayree |

The degraded sesame seed mixing with the essence of flowers becomes sanctified as fragrant scent.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੨


ਅਖੀਂ ਦੇਖਿ ਅਨ੍ਹੇਰ ਕਰਿ ਮਨ ਅੰਧੇ ਤਨ ਅੰਧ ਅੰਧੇਰੀ।

Akhee Daykhi Anhayru Kari Mani Andhy Tani Andhu Andhyree |

The blind mind even after beholding through the physical eyes, behaves like a creature living in darkness,i,e. man is spiritually blind though he beholds physically.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੩


ਛਿਅ ਰੁਤ ਬਾਰਹ ਮਾਹ ਵਿਚਿ ਸੂਰਜ ਇਕੁ ਘੁਘੂ ਹੇਰੀ।

Chhia Rut Baarah Maah Vichi Sooraju Iku N Ghughoo Hayree |

In all the six seasons and twelve months, the same one sun operates but the owl does not see it.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੪


ਸਿਮਰਣ ਕੂੰਜ ਧਿਆਨ ਕਛੁ ਪਥਰ ਕੀੜੇ ਰਿਜਕ ਸਵੇਰੀ।

Simarani Koonj Dhiaanu Kachhu Pathhar Keerhay Rijaku Savayree |

Remembrance and meditation nurture the offsprings of florican and tortoise and that Lord provides livelihood to the worms of the stones as well.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੫


ਕਰਤੈ ਨੋ ਕੀਤਾ ਚਿਤੇਰੀ ॥੧੮॥

Karatay No Keetaa N Chitayree ||18 ||

Even then the creature (man) does not remember that Creator.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੧੮ ਪੰ. ੬