Divine Power
ਈਸ਼ਵਰੀ ਸ਼ਕਤੀ

Bhai Gurdas Vaaran

Displaying Vaar 37, Pauri 2 of 31

ਸਿਵ ਸਕਤੀ ਦਾ ਰੂਪ ਕਰਿ ਸੂਰਜ ਚੰਦ ਚਰਾਗ ਬਲਾਇਆ।

Siv Sakatee Daa Roop Kari Sooraju Chandu Charaagu Balaaiaa |

Siva and Sakti i.e. the supreme element in the form of consciousness and prakrti, the matter containing dynamic power in it were joined to create the world, and sun and moon were made its lamps.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੧


ਰਾਤੀ ਤਾਰੇ ਚਮਕਦੇ ਘਰਿ ਘਰਿ ਦੀਪਕ ਜੋਤਿ ਜਗਾਇਆ।

Raatee Taaray Chamakaday Ghari Ghari Deepak Joti Jagaaiaa |

Shining stars in the night give the look of lamps lit in each house.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੨


ਸੂਰਜੁ ਏਕੰਕਾਰੁ ਦਿਹੁ ਤਾਰੇ ਦੀਪਕ ਰੂਪ ਲੁਕਾਇਆ।

Sooraju Aykankaaru Dihi Taaray Deepak Roopu Lukaaiaa |

In day time with the rise of one great sun , the stars in the form of lamps go into hiding.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੩


ਲਖ ਦਰੀਆਉ ਕਵਾਉ ਵਿਚਿ ਤੋਲ ਅਤੋਲੁ ਤੋਲਿ ਤੁਲਾਇਆ।

lakh Dareeaau Kavaau Vichi Toli Atolu N Toli Tulaaiaa |

His one vibration (vak) contains millions of rivers (of life) and His matchless grandeurs cannot be measured.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੪


ਓਅੰਕਾਰ ਅਕਾਰੁ ਜਿਸਿ ਪਰਵਦਗਾਰੁ ਅਪਾਰੁ ਅਲਾਇਆ।

Aoankaaru Akaaru Jisi Pravadagaaru Apaaru Alaaiaa |

The benevolent sustainer Lord has also manifested His form as Oankar.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੫


ਅਬਗਤਿ ਗਤਿ ਅਤਿ ਅਗਮ ਹੈ ਅਕਥ ਕਥਾ ਨਹ ਅਲਖੁ ਲਖਾਇਆ।

Abagati Gati Ati Agam Hai Akathh Kathha Nahi Alakhu Lakh Aaiaa |

His dynamism is latent, unapproachable and His story is ineffable.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੬


ਸੁਣਿ ਸੁਣਿ ਆਖਣੁ ਆਖਿ ਸੁਣਾਇਆ ॥੨॥

Suni Suni Aakhanu Aakhi Sunaaiaa ||2 ||

The basis of talk about the Lord is simply hearsay (and not the first hand experience).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨ ਪੰ. ੭