Man without Guru is the worst
ਨਿਗੁਰੇ ਦਾ ਦਰਸ਼ਨ ਬੁਰਾ ਹੈ

Bhai Gurdas Vaaran

Displaying Vaar 37, Pauri 25 of 31

ਨਿਗੁਰੇ ਲਖ ਤੁਲ ਤਿਸ ਨਿਗੁਰੇ ਸਤਿਗੁਰ ਸਰਣਿ ਆਏ।

Niguray Lakhan Tul Tis Niguray Satigur Sarin N Aaay |

He who comes not in the shelter of the Lord God is incomparable even with millions of persons without Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੧


ਜੋ ਗੁਰ ਗੋਪੈ ਆਪਣਾ ਤਿਸੁ ਡਿਠੇ ਨਿਗੁਰੇ ਸਰਮਾਏ।

Jo Gur Gopai Aapanaa Tisu Dithhay Niguray Saramaaay |

Even the Guruless people feel shy of seeing the man who talks ill of his Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੨


ਸੀਹ ਸਉਹਾਂ ਜਾਣਾ ਭਲਾ ਨਾ ਤਿਸੁ ਬੇਮੁਖ ਸਉਹਾਂ ਜਾਏ।

Seenh Sauhaan Jaanaa Bhalaa Naa Tisu Baymukh Sauhaan Jaaay |

It is better to face a lion than to meet that renegade man.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੩


ਸਤਿਗੁਰ ਤੇ ਜੋ ਮੁਹੁ ਫਿਰੈ ਤਿਸ ਮੁਹਿ ਲਗਣੁ ਵਡੀ ਬਲਾਏ।

Satiguru Tay Jo Muhu Firai Tisu Muhi Laganu Vadee Bulaaay |

To deal with a person who turns away from the true Guru is to invite disaster.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੪


ਜੋ ਤਿਸੁ ਮਾਰੈ ਧਰਮ ਹੈ ਮਾਰਿ ਹੰਘੈ ਆਪੁ ਹਟਾਏ।

Jay Tisu Maarai Dharam Hai Maari N Hanghai Aapu Hataaay |

To kill such a person is a righteous act. If that cannot be done then one should oneself move away.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੫


ਸੁਆਮਿ ਧੋਹੀ ਅਕ੍ਰਿਤਘਣ ਬਾਮਣ ਗਊ ਵਿਸਾਹਿ ਮਰਾਏ।

Suaami Dhrohee Akirataghanu Baaman Gaoo Visaahi Maraaay |

Ungrateful person betrays his master and treacherously kills brahmins and cows.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੬


ਬੇਮੁਖ ਲੂੰਅ ਤੁਲਿ ਤੁਲਾਏ ॥੨੫॥

Baymukh |ooa N Tuli Tulaai ||25 ||

Such renegade is not. equal in value to one trichome.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੫ ਪੰ. ੭