If a blind becomes a leader
ਅੰਨ੍ਹਾ ਆਗੂ

Bhai Gurdas Vaaran

Displaying Vaar 37, Pauri 28 of 31

ਵਾਂਸ ਸੁਗੰਧਿ ਹੋਵਈ ਚਰਣੋਦਕ ਬਾਵਨ ਬੋਹਾਏ।

Vaas Sugandhi N Hovaee Charanodak Baavan Bohaaay |

Bamboo does not become fragrant but by the wash of Gum's feet, this also becomes possible.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੧


ਕਚਹੁਂ ਕੰਚਨ ਨਾ ਥੀਐ ਕਚਹੁਂ ਕੰਚਨ ਪਾਰਸ ਲਾਏ।

Kachahu Kanchan N Thheeai Kachahun Kanchan Paaras Laaay |

Glass does not become gold but with the impact of philosopher's stone in the form of Guru, glass also transforms into gold.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੨


ਨਿਹਫਲ ਸਿੰਮੁਲ ਜਾਣੀਐ ਅਫਲ ਸਫਲ ਕਰਿ ਸਭ ਫਲ ਪਾਏ।

Nihaphalu Sinmalu Jaaneeai Adhlu Safalu Kari Sabh Fal Paaay |

Silk-cotton tree is supposed to be fruitless but that too (by the grace of Guru) becomes fruitful and gives all sorts of fruits.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੩


ਕਾਉਂ ਹੋਵਨਿ ਉਜਲੇ ਕਾਲੀ ਹੂੰ ਧਉਲੇ ਸਿਰਿ ਆਏ।

Kaaun N Hovani Ujalay Kaalee Hoon Dhaulay Siri Aaay |

However, manmukhs like crows never change into white from black even if their black hair become white i.e. they never leave their nature even in old age.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੪


ਕਾਗਵੰਸ ਹੁਇ ਪਰਮਹੰਸ ਨਿਰਮੋਲਕੁ ਮੋਤੀ ਚੁਣਿ ਖਾਏ।

Kaagahu Hans Hui Dharam Hansu Niramolaku Motee Chuni Khaaay |

But (by the grace of the Gum) the crow changes into swan and picks up invaluable pearls to eat.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੫


ਪਸੂ ਪਰੋਤਹੁਂ ਦੇਵ ਕਰਿ ਸਾਧਸੰਗਤਿ ਗੁਰੁ ਸਬਦ ਕਮਾਏ।

Pasoo Praytahun Dayv Kari Saadh Sangati Guru Sabadi Kamaaay |

The holy congregation transforming beasts and ghosts into gods, causes them to realize the word of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੬


ਤਿਸ ਗੁਰੁ ਸਾਰ ਜਾਤੀਆ ਦੁਰਮਤਿ ਦੂਜੇ ਭਾਇ ਲੁਭਾਏ।

Tis Guru Saar N Jaateeaa Duramati Doojaa Bhaai Subhaaay |

Those wicked ones who are engrossed in the sense of duality have not known the glory of the Guru.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੭


ਅੰਨ੍ਹਾ ਆਗੂ ਸਾਥ ਮੁਹਾਏ ॥੨੮॥

Annaa Aagoo Saadu Muhaaay ||28 ||

If the leader is blind, his companions are bound to be robbed of their belongings.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੨੮ ਪੰ. ੮