Wonder of creation
ਰਚਨਾ ਦੀ ਵਚਿੱਤ੍ਰਤਾ

Bhai Gurdas Vaaran

Displaying Vaar 37, Pauri 3 of 31

ਖਾਣੀ ਬਾਣੀ ਚਾਰ ਜੁਗ ਜਲ ਥਲ ਤਰੁਵਰੁ ਪਰਬਤ ਸਾਜੇ।

Khaanee Baanee Chaari Jug Jal Thhal Taruvaru Prabat Saajay |

Four mines of life, four speeches and four Ages included, the Lord created water, earth, trees, and mountains.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੧


ਤਿੰਨ ਲੋਅ ਚੌਦਹ ਭਵਣ ਕਰਿ ਇਕੀਹ ਬ੍ਰਹਮੰਡ ਨਿਵਾਜੇ।

Tinn |oa Chaudah Bhavan Kari Ikeeh Brahamand Nivaajay |

The one Lord created the three worlds, fourteen spheres and many universes.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੨


ਚਾਰੇ ਕੁੰਡਾ ਦੀਪ ਸਤ ਨਉ ਖੰਡ ਦਹ ਦਿਸਿ ਵਜਣਿ ਵਾਜੇ।

Chaaray Kundaa Deep Sat Nau Khand Dah Disi Vajani Vaajay |

For Him the musical instruments are being played at in all the ten directions, seven continents and nine divisions of the universe.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੩


ਇਕਸ ਇਕਸ ਖਾਣਿ ਵਿਚਿ ਇਕੀਹ ਇਕੀਹ ਲਖ ਉਪਾਜੇ।

Ikas Ikas Khaani Vichi Ikeeh Ikeeh Lakh Upaajay |

From each originating source, twenty-one lacs of creatures have been produced.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੪


ਇਕਤ ਇਕਤ ਜੂਨਿ ਵਿਚਿ ਜੀਅ ਜੰਤੁ ਅਣਗਣਤ ਬਿਰਾਜੇ।

Ikat Ikat Jooni Vichi Jeea Jantu Anaganat Biraajay |

Then in each species innumerable creatures exist.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੫


ਰੂਪ ਅਨੂਪ ਸਰੂਪ ਕਰਿ ਰੰਗ ਬਿਰੰਗ ਤਰੰਗ ਅਗਾਜੇ।

Roop Anoop Saroop Kari Rang Birang Tarang Agaajay |

Incomparable forms and hues then appearnd in variegated waves (of life).

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੬


ਪਉਣੁ ਪਾਣੀ ਘਰਿ ਨਉ ਦਰਵਾਜੇ।

Paunu Paanee Gharu Nau Daravaajay ||3 ||

Bodies formed by the association of air and water, have nine doors each.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੩ ਪੰ. ੭