Child's intellect is unconscious
ਬਾਲਕ ਬੁੱਧਿ ਅਚੇਤ

Bhai Gurdas Vaaran

Displaying Vaar 37, Pauri 8 of 31

ਹੋਇ ਸੁਚੇਤ ਅਚੇਤ ਇਵ ਅਖੀਂ ਹੋਂਦੀ ਅੰਨ੍ਹਾ ਹੋਆ।

Hoi Suchayt Achayt Iv Akheen Hondee Annhaa Hoaa |

The jiv though consciousness incarnate is so much unconscious (of his aim in life) as if he is blind though having the eyes;

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੧


ਵੈਰੀ ਮਿਤੁ ਜਾਣਦਾ ਡਾਇਣੁ ਮਾਉ ਸੁਭਾਉ ਸਮੋਆ।

Vairee Mitu N Jaanadaa Daainu Maau Subhaau Samoaa |

does not distinguish between a friend and a foe; and according to him the nature of a mother and a witch is identical.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੨


ਬੋਲਾ ਕੰਨੀ ਹੋਂਦਈ ਜਸੁ ਅਪਜਸੁ ਮੋਹੁ ਧੋਹੁ ਨਾ ਸੋਆ।

Bolaa Kanneen Honvadee Jasu Apajasu Mohu Dhohu N Soaa |

He is deaf despite ears and does not distinguish between glory and infamy or between love and treachery.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੩


ਗੁੰਗਾ ਜੀਭੈ ਹੁੰਦੀਐ ਦੁਧੁ ਵਿਚਿ ਵਿਸੁ ਘੋਲਿ ਮੁਹਿ ਚੋਆ।

Gungaa Jeebhai Hundeeai Dudhu Vichi Visu Gholi Muhi Choaa |

He is dumb despite tongue and drinks poison mixed in milk.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੪


ਵਿਹੁ ਅੰਮ੍ਰਿਤ ਸਮਸਰ ਪੀਐ ਮਰਣ ਜੀਵਨ ਆਸ ਤ੍ਰਾਸ ਢੋਆ।

Vihu Anmrit Samasar Peeai Maran Jeevan Aas Traas N Ddhoaa |

Considering poison and nectar identical he drinks them

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੫


ਸਰਪੁ ਅਗਨਿ ਵਲਿ ਹਥੁ ਪਾਇ ਕਰੈ ਮਨੋਰਥ ਪਕੜ ਖਲੋਆ।

Sarapu Agani Vali Hathhu Paai Karai Manorad Pakarhi Khaloaa |

and for his ignorance about life and death, hopes and desires, he gets no refuge anywhere.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੬


ਸਮਝੈ ਨਾਹੀ ਟਿਬਾ ਟੋਆ ॥੮॥

Samajhai Naahee Tibaa Toaa ||8 ||

He stretches his desires towards snake and fire and catching hold of them does not distinguish between a pit and a mound.

ਵਾਰਾਂ ਭਾਈ ਗੁਰਦਾਸ : ਵਾਰ ੩੭ ਪਉੜੀ ੮ ਪੰ. ੭