Gursikh lives in the sentiment of love above all the spiritual pleasures
ਗੁਰਸਿੱਖ ਆਤਮਾ ਸੁਖਾਂ ਤੋਂ ਉੱਚਾ ਪਿਰਮ ਰਸ ਵਿਚ ਹੈ

Bhai Gurdas Vaaran

Displaying Vaar 38, Pauri 17 of 20

ਲਖ ਲਖ ਜੋਗ ਧਿਆਨ ਮਿਲਿ ਧਰਿ ਧਿਆਨੁ ਬਹੰਦੇ।

lakh Lakh Jog Dhiaan Mili Dhari Dhiaanu Bahanday |

If lacs of yogis sit in meditation jointly;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੧


ਲਖ ਲਖ ਸੁੰਨ ਸਮਾਧਿ ਸਾਧਿ ਨਿਜ ਆਸਣ ਸੰਦੇ।

lakh Lakh Sunn Samaadhi Saathhi Nij Aasan Sanday |

if lacs of sadhus in meditation of postures go into tranquil trances;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੨


ਲਖ ਸੇਖ ਸਿਮਰਣ ਕਰਹਿਂ ਗੁਣ ਗਿਆਨ ਗਣੰਦੇ।

lakh Saykh Simarani Karahi Gun Giaan Gananday |

if lacs of Sesanags keep remembering and eulogizing the Lord;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੩


ਮਹਿਮਾਂ ਲਖ ਮਹਾਤਮਾਂ ਨਮਸਕਾਰ ਜੈਕਾਰ ਕਰੰਦੇ।

Mahimaan Lakh Mahaatmaan Jaikaar Karanday |

if lacs of great souls cheerfully applaud Him;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੪


ਉਸਤਤਿ ਉਪਮਾਂ ਲਖ ਲਖ ਲਖ ਭਗਤ ਜਪੰਦੇ।

Usatati Upamaan Lakh Lakh Lakh Bhagati Japanday |

if lacs of devotees eulogize His glories and perform lacs of recitations of His name,

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੫


ਗੁਰਮੁਖਿ ਸੁਖਫਲ ਪਿਰਮ ਰਸ ਇਕ ਪਲ ਲਹੰਦੇ ॥੧੭॥

Guramukhi Sukh Fal Piram Rasu Ik Palu N Lahanday ||17 ||

even then they all cannot withstand the one moment of loving delight of a gurmukh.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੧੭ ਪੰ. ੬