The Sikh of the Guru does not fall a prey to greed
ਗੁਰਸਿਖ ਲੋਭੀ ਨਹੀਂ

Bhai Gurdas Vaaran

Displaying Vaar 38, Pauri 4 of 20

ਸੋਇਨਾ ਰੁਪਾ ਲਖ ਮਣਾ ਲਖ ਭਰੇ ਭੰਡਾਰਾ।

Soinaa Rupaa Lakh Manaa Lakh Bharay Bhandaaraa |

Lacs of mounds of gold and rupees and lacs of filled up store houses;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੧


ਮੋਤੀ ਮਾਣਿਕ ਹੀਰਿਆਂ ਬਹੁ ਮੋਲ ਅਪਾਰਾ।

Motee Maanik Heeriaan Bahu Mol Apaaraa |

invaluable pearls, rubies and diamonds;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੨


ਦੇਸ ਵੇਸ ਲਖ ਰਾਜ ਭਾਗ ਪਰਗਣੇ ਹਜਾਰਾ।

Days Vays Lakh Raaj Bhaag Praganay Hajaaraa |

lacs of kingdoms, countries and thousands of paraganas (districts);

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੩


ਰਿਧੀ ਸਿਧੀ ਜੋਗ ਭੋਗ ਅਭਰਣ ਸੀਗਾਰਾ।

Ridhee Sidhee Jog Bhog Abharan Seegaaraa |

riddhis, siddhis (miraculous powers), renunciations, enjoyments, ornaments. embellishments;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੪


ਕਾਮਧੇਨੁ ਲਖ ਪਾਰਜਾਤਿ ਚਿੰਤਾਮਣਿ ਪਾਰਾ।

Kaamadhynu Lakh Paarijaati Chintaamani Paaraa |

Kantdhenus, the wishfulfilling cows, lacs of wishfulfilling trees (parijats) and fabulous gems;

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੫


ਚਾਰ ਪਦਾਰਥ ਸਗਲ ਫਲ ਲਖ ਲੋਭ ਉਭਾਰਾ।

Chaar Padaarathh Sagal Fal Lakh |obh Lubhaaraa |

all the four ideals of life (dhrma, arth, Kam and moks);

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੬


ਗੁਰ ਸਿਖ ਪੋਹ ਹੰਘਨੀ ਸਾਧ ਸੰਗਿ ਉਧਾਰਾ ॥੪॥

Gur Sikh Poh N Hanghanee Saadhsangi Udhaaraa ||4 ||

and lacs of attractive fruits and other temptations cannot even touch that Sikh of the Guru who has got liberated in the holy congregation.

ਵਾਰਾਂ ਭਾਈ ਗੁਰਦਾਸ : ਵਾਰ ੩੮ ਪਉੜੀ ੪ ਪੰ. ੭