The condition of the non-addicts or hollow scholars
ਬੇਅਮਲੀਆਂ ਗ੍ਯਾਨੀਆਂ ਦਾ ਹਾਲ

Bhai Gurdas Vaaran

Displaying Vaar 39, Pauri 10 of 21

ਵੇਦ ਕਤੇਬ ਵਖਾਣਦੇ ਸੂਫੀ ਹਿੰਦੂ ਮੁਸਲਮਾਣਾ।

Vayd Katayb Vakhaanaday Soodhee Hindoo Musalamaanaa |

Devoid of the love (of the Lord) Hindu and Muslim scholars describe the Vedas and the Katebas respectively.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੧


ਮੁਸਲਮਾਣ ਖੁਦਾਇ ਦੇ ਹਿੰਦੂ ਹਰਿ ਪਰਮੇਸੁਰੁ ਭਾਣਾ।

Musalamaan Khudaai Day Hindoo Hari Pramaysuru Bhaanaa |

Muslims are men of Allah and the Hindus love Hari (Visnu), the supreme god. Muslims have faith in Kalima, the sacred formula of Muslims, sunnat,

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੨


ਕਲਮਾਂ ਸੁੰਨਤ ਸਿਦਕ ਧਰਿ ਪਾਇ ਜਨੇਊ ਤਿਲਕੁ ਸੁਖਾਣਾ।

Kalamaan Sunnat Sidak Dhari Paai Janayoo Tilaku Sukhaanaa |

and circumcision, and Hindus feel comfortable with the flak, sandal paste mark and the sacred thread, janett

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੩


ਮਕਾ ਮੁਸਲਮਾਨ ਦਾ ਗੰਗ ਬਨਾਰਸ ਦਾ ਹਿੰਦੁਵਾਣਾ।

Makaa Musalamaan Daa Gang Banaaras Daa Hinduvaanaa |

The pilgrimage centre of Muslims is Mecca and that of the Hindus Banaras situated on the bank of Ganges.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੪


ਰੋਜੇ ਰਖਿ ਨਿਮਾਜ ਕਰਿ ਪੂਜਾ ਵਰਤ ਅੰਦਰਿ ਹੈਰਾਣਾ।

Rojay Rakhi Nimaaj Kari Poojaa Varat Andari Hairaanaa |

The former undertake rozas, fasts, and namaz, prayer, whereas the latter feel ecstasy (in their worship and fasts).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੫


ਚਾਰਿ ਚਾਰਿ ਮਜਹਬ ਵਰਨ ਛਿਅ ਘਰਿ ਗੁਰੁ ਉਪਦੇਸੁ ਵਖਾਣਾ।

Chaari Chaari Majahab Varan Chhia Ghari Guru Upadaysu Vakhaanaa |

They each have four sects or castes. Hindus have their six philosophies which they preach in every home.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੬


ਮੁਸਲਮਾਨ ਮੁਰੀਦ ਪੀਰ ਗੁਰੁ ਸਿਖੀ ਹਿੰਦੂ ਲੋਭਾਣਾ।

Musalamaan Mureed Peer Guru Sikhee Hindoo |obhaanaa |

Muslims have the traditions of Murids and Pirs

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੭


ਹਿੰਦੂ ਦਸ ਅਵਤਾਰ ਕਰਿ ਮੁਸਲਮਾਣ ਇਕੋ ਰਹਿਮਾਣਾ।

Hindoo Das Avataar Kari Musalamaan Iko Rahimaanaa |

Whereas the Hindus love to ten incarnations (of God), the Muslims have their single Khuda, Allah.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੮


ਖਿੰਜੋਤਾਣ ਕਰੇਨਿ ਧਿਙਾਣਾ ॥੧੦॥

Khinjotaanu Karayni Dhiaanaa ||10 ||

They both have in vain created many tensions.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੦ ਪੰ. ੯