The condition of the special addicts
ਖਾਸ ਅਮਲੀ ਰਸੀਆਂ ਦਾ ਹਾਲ

Bhai Gurdas Vaaran

Displaying Vaar 39, Pauri 11 of 21

ਅਮਲੀ ਖਾਸੇ ਮਜਲਸੀ ਪਿਰਮ ਪਿਆਲਾ ਅਲਖੁ ਲਖਾਇਆ।

Amalee Khaasay Majalasee Piramu Piaalaa Alakhu Lakh Aaiaa |

The special admirers gathered in the assembly (holy congregation), through the cup of love have beholden the imperceptible (Lord).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੧


ਮਾਲਾ ਤਸਬੀ ਤੋੜਿ ਕੈ ਜਿਉਂ ਸਉ ਤਿਵੈਂ ਅਠੋਤਰੁ ਲਾਇਆ।

Maalaa Tasabee Torhi Kai Jiu Sau Tivai Athhotarulaaiaa |

They break the restriction of beads (Muslim rosary) and for them the number of beads as hundred or one hundred and eight are immaterial.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੨


ਮੇਰੁ ਇਮਾਮ ਰਲਾਇ ਕੈ ਰਾਮੁ ਰਹੀਮੁ ਨਾਉ ਗਣਾਇਆ।

Mayru Imaamu Ralaai Kai Raamu Raheemu N Naaun Ganaaiaa |

They combine Meru (the last bead of Hindu rosary) and Imam (the last bead of Muslim roasary) and keep no distinction between Ram and Rahim (as names of the Lord).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੩


ਦੁਇ ਮਿਲਿ ਇਕੁ ਵਜੂਦੁ ਹੁਇ ਚਉਪੜ ਸਾਰੀ ਜੋੜਿ ਜੁੜਾਇਆ।

Dui Mili Iku Vajoodu Hui Chauparh Saaree Jorhi Jurhaaiaa |

Joining together they become one body and consider this world as the game of oblong dice.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੪


ਸਿਵ ਸਕਤੀ ਨੋ ਲੰਘਿ ਕੈ ਪਿਰਮ ਪਿਆਲੇ ਨਿਜ ਘਰਿ ਆਇਆ।

Siv Sakatee No Laghi Kai Piram Piaalay Nij Ghari Aaiaa |

Transcending the illusory phenomenon of the actions of Siva and his Sakti, they quaff the cup of love and stabilize in their own self.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੫


ਰਾਜਸੁ ਤਾਮਸੁ ਸਾਂਤਕੋ ਤੀਨੋ ਲੰਘਿ ਚਉਥਾ ਪਦੁ ਪਾਇਆ।

Raajasu Taamasu Saatko Teeno Laghi Chauthaa Padu Paaiaa |

Going beyond the three qualities of nature, the rajas, tamas and sattv, they attain the fourth stage of supreme equipoise.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੬


ਗੁਰਗੋਵਿੰਦ ਖੁਦਾਇ ਪੀਰੁ ਗੁਰਸਿਖ ਪੀਰੁ ਮੁਰੀਦੁ ਲਖਾਇਆ।

Gur Govind Khudaai Peeru Gurasikh Peeru Mureedu Lakh Aaiaa |

Guru, Gobind and Khuda and Pir are all one, and the Sikhs of the Guru hold and know the inner truth of the Pir and Murid. i.e. the spiritual leader and the follower disciple.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੭


ਸਚੁ ਸਬਦ ਪਰਗਾਸ ਕਰਿ ਸਬਦ ਸੁਰਤਿ ਸਚੁ ਸਚੁ ਮਿਲਾਇਆ।

Sachu Sabad Pragaasu Kari Sabadu Surati Sachu Sachi Milaaiaa |

Enlightened by the true word and merging their consciousness in the Word they absorb their own truth into the supreme truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੮


ਸਚਾ ਪਾਤਿਸਾਹੁ ਸਚੁ ਭਾਇਆ ॥੧੧॥

Sachaa Paatisaahu Sachu Bhaaiaa ||11 ||

They love only the true emperor (Lord) and the truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੧ ਪੰ. ੯