The Gurmukh generation
ਗੁਰਮੁਖ ਪੀਹੜੀ

Bhai Gurdas Vaaran

Displaying Vaar 39, Pauri 18 of 21

ਨਾਰੀ ਪੁਰਖੁ ਪਿਆਰੁ ਹੈ ਪੁਰਖ ਪਿਆਰ ਕਰੇਂਦੇ ਨਾਰੀ।

Naaree Purakhu Piaaru Hai Purakhu Piaar Karayndaa Naaree |

Woman loves man and man also loves his woman (wife).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੧


ਨਾਰਿ ਭਤਾਰੁ ਸੰਜੋਗ ਮਿਲਿ ਪੁਤ ਸੁਪੁਤੁ ਕੁਪੁਤੁ ਸੈਂਸਾਰੀ।

Naari Bhataaru Sanjog Mili Put Suputu Kuputu Sainsaaree |

By the union of husband and wife, in this world sons, worthy and unworthy are born.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੨


ਪੁਰਖ ਪੁਰਖਾਂ ਜੋ ਰਚਨਿ ਤੇ ਵਿਰਲੇ ਨਿਰਮਲ ਨਿਰੰਕਾਰੀ।

Purakh Purakhaan Jo Rachani Tay Viralay Niramal Nirankaaree |

Those who remain absorbed in the Lord God, the male of all the males, are rare pure ones.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੩


ਪੁਰਖਹੁਂ ਪੁਰਖ ਉਪਜਦਾ ਗੁਰੁ ਤੇ ਚੇਲਾ ਸਬਦ ਵੀਚਾਰੀ।

Purakhahu Purakh Upajadaa Guru Tay Chaylaa Sabad Veechaaree |

From the primeval Lord, the male (the creative principle) is produced in the same way as by reflection, upon the Word, the true disciple of the Guru is created.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੪


ਪਾਰਸ ਹੋਆ ਪਾਰਸਹੁਂ ਗੁਰੁ ਚੇਲਾ ਚੇਲਾ ਗੁਣਕਾਰੀ।

Paaras Hoaa Paarasahu Guru Chaylaa Chaylaa Gunakaaree |

Philosopher's stone produces another philosopher's stone i.e. from Guru emerges disciple and the same disciple eventually becomes a virtuous Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੫


ਗੁਰਮੁਖਿ ਵੰਸੀ ਪਰਮਹੰਸੁ ਗੁਰਸਿਖ ਸਾਧ ਸੇ ਪਰਉਪਕਾਰੀ।

Guramukhi Vansee Pramahansu Gurasikh Saadh Say Praupakaaree |

The gurmukhs belong to the lineage of the super swans i.e. they are most sacred. The Sikhs of Guru are benevolent like sadhus.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੬


ਗੁਰਭਾਈ ਗੁਰਭਾਈਆਂ ਸਾਕ ਸਚਾ ਗੁਰ ਵਾਕ ਜੁਹਾਰੀ।

Gurabhaaee Gurabhaaeeaan Saak Sachaa Gur Vaak Juhaaree |

The Guru's disciple keeps fraternal relationship with fellow disci­ples and they salute one another with the word of the Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੭


ਪਰ ਤਨੁ ਪਰ ਧਨੁ ਪਰਹਰੇ ਪਰ ਨਿੰਦਾ ਹਉਮੈ ਪਰਹਾਰੀ।

Par Tanu Par Dhanu Praharay Par Nidaa Haumai Prahaaree |

They have renounced other's body, other's wealth, slander and ego.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੮


ਸਾਧਸੰਗਤਿ ਵਿਟਹੁਂ ਬਲਿਹਾਰੀ ॥੧੮॥

Saadh Sangati Vitahu Balihaaree ||18 ||

I am sacrifice unto such holy congregation (which brings about such transformation).

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੧੮ ਪੰ. ੯