Everything is below truth)
ਸੱਚ ਸਭ ਤੋਂ ਉੱਚਾ

Bhai Gurdas Vaaran

Displaying Vaar 39, Pauri 6 of 21

ਚਾਰਿ ਚਾਰਿ ਮਜਹਬ ਵਰਨ ਛਿਅ ਦਰਸਨ ਵਰਤੈ ਵਰਤਾਰਾ।

Chaari Chaari Majahab Varan Chhia Darasan Varatai Varataaraa |

The dealings of the four sects (of Muslims), four vamas (of Hindus) and the six schools of philosophy are current in the world.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੧


ਸਿਵ ਸਕਤੀ ਵਿਚਿ ਵਣਜ ਕਰਿ ਚਉਦਹ ਹਟ ਸਾਹ ਵਣਜਾਰਾ।

Siv Sakatee Vich Vanaj Kari Chaudah Hat Saahu Vanajaaraa |

In all the shops of fourteen worlds, that great banker (the Lord God) is doing business in the form of Siva and Sakti, the all pervading cosmic law.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੨


ਸਚ ਵਣਜ ਗੁਰੁ ਹਟੀਐ ਸਾਧਸੰਗਤਿ ਕੀਰਤਿ ਕਰਤਾਰਾ।

Sachu Vanaju Guru Hateeai Saadhsangati Keerati Karataaraa |

The true merchandise is available in the Guru's shop, the holy congregation, wherein praises and glory of the Lord are sung.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੩


ਗਿਆਨ ਧਿਆਨਸਿਮਰਨ ਸਦਾ ਭਾਉ ਭਗਤਿ ਭਉ ਸਬਦਬਿਚਾਰਾ।

Giaan Dhiaan Simaran Sadaa Bhaau Bhagati Bhau Sabadi Bichaaraa |

Knowledge, meditation, remembrance, loving devotion and the fear of the Lord are always propounded and discussed there.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੪


ਨਾਮੁ ਦਾਨੁ ਇਨਸਾਨੁ ਦ੍ਰਿੜ ਗੁਰਮੁਖਿ ਪੰਥ ਰਤਨ ਵਾਪਾਰਾ।

Naamu Daanu Isanaanu Drirh Guramukhi Panthhu Ratan Vaapaaraa |

Gurmukhs, who are steadfast in remembering the name of Lord, ablution and charity, make bargains of jewels (virtues) there.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੫


ਪਰਉਪਕਾਰੀ ਸਤਿਗੁਰੂ ਸਚਖੰਡਿ ਵਾਸਾ ਨਿਰੰਕਾਰਾ।

Praupakaaree Satiguroo Sach Khandi Vaasaa Nirankaaraa |

The true Guru is benevolent and in his abode of truth, the formless Lord resides.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੬


ਚਉਦਹ ਵਿਦਿਆ ਸੋਧਿਕੈ ਗੁਰਮੁਖਿ ਸੁਖ ਫਲੁ ਸਚੁ ਪਿਆਰਾ।

Chaudah Vidiaa Sodhi Kai Guramukhi Sukh Fal Sachu Piaaraa |

Practising all the fourteen skills, the gurmukhs have identified love towards the truth as the fruit of all delights.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੭


ਸਚਹੁਂ ਓਰੈ ਸਭ ਕਿਛੁ ਉਪਰਿ ਗੁਰਮੁਖਿ ਸਚੁ ਆਚਾਰਾ।

Sachahu Aorai Sabh Kihu Upari Guramukhi Sachu Aachaaraa |

Everything is below truth but, for the gurmukhs truthful conduct is higher than the truth.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੮


ਚੰਦਨ ਵਾਸ ਵਣਾਸਪਤਿ ਗੁਰੁ ਉਪਦੇਸੁ ਤਰੈ ਸੈਂਸਾਰਾ।

Chandan Vaasu Vanaasapati Guru Upadaysu Tarai Sainsaaraa |

As the fragrance of sandal makes the whole vegetation fragrant, the whole world gets across through the teachings of the Guru.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੯


ਅਪਿਉ ਪੀਅ ਗੁਰਮਤਿ ਹੁਸੀਆਰਾ ॥੬॥

Apiu Peea Guramati Huseeaaraa ||6 ||

Drinking the nectar of the Guru's teaching, the Jiv becomes awake and alert.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੬ ਪੰ. ੧੦