The devout offer joy to the vain scholars but they do not accept it
ਰਸੀਆਂ ਨੇ ਗ੍ਯਾਨੀਆਂ ਨੂੰ ਦੇਣਾ ਤੇ ਗ੍ਯਾਨੀਆਂ ਦੀ ਨਾਂਹ

Bhai Gurdas Vaaran

Displaying Vaar 39, Pauri 9 of 21

ਬਹੈ ਝਰੋਖੇ ਪਾਤਿਸਾਹ ਖਿੜਕੀ ਖੋਲ੍ਹਿ ਦੀਵਾਨ ਲਗਾਵੈ।

Bahai Jharokhay Paatisaah Khirhakee Kholhi Deevaan Lagaavai |

The emperor (Lord) sitting in a window (holy congregation) gives audience to the people in a arranged court.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੧


ਅੰਦਰਿ ਚਉਕੀ ਮਹਲ ਦੀ ਬਾਹਰਿ ਮਰਦਾਨਾ ਮਿਲਿ ਆਵੈ।

Andari Chaukee Mahal Dee Baahari Maradaanaa Mili Aavai |

Inside gather the privileged persons but outside assemble the commoners.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੨


ਪੀਐ ਪਿਆਲਾ ਪਾਤਿਸਾਹੁ ਅੰਦਿਰ ਖਾਸਾਂ ਮਹਲਿ ਪਿਲਾਵੈ।

Peeai Piaalaa Paatisaahu Andari Khaasaan Mahali Peelaavai |

The Emperor (Lord) Himself quaffes the cup (of love) and arranges to serve the select ones inside.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੩


ਦੇਵਨ ਅਮਲੀ ਸੂਫੀਆਂ ਅਵਲ ਦੋਮ ਦੇਖਿ ਦਿਖਲਾਵੈ।

Dayvani Amalee Soodheeaan Avali Dom Daykhi Dikhalaavai |

Keeping in view the two categories of the likely addicts and the teetotallers (so-called religious persons) He Himself distributes the wine of love to them.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੪


ਕਰੇ ਮਨਾਹ ਸਰਾਬ ਦੀ ਪੀਐ ਆਪੁ ਹੋਰੁ ਸੁਖਾਵੈ।

Karay Manaah Saraab Dee Peeai Aapu N Horu Sukhaavai |

The teetotaller (engaged in ritualism) neither drinks the wine of love himself nor allows others to drink.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੫


ਉਲਸ ਪਿਆਲਾ ਮਿਹਰ ਕਰਿ ਵਿਰਲੇ ਦੇਇ ਪਛੋਤਾਵੈ।

Ulas Piaalaa Mihar Kari Viralay Dayi N Pachhotaavai |

Getting pleased, that Lord goes on giving the cup of His grace to the rare ones and never regrets.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੬


ਕਿਹੁ ਵਸਾਵੈ ਕਿਹੈ ਦਾ ਗੁਨਹ ਕਰਾਇ ਹੁਕਮੁ ਬਖਸਾਵੈ।

Kihu N Vasaavai Kihai Daa Gunah Karaai Hukamu Bakhasaavai |

None is to blame, lie himself makes the creatures commit crime and himself pardons their sins in the hukam, the divine will.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੭


ਹੋਰੁ ਨਾ ਜਾਣੈ ਪਿਰਮ ਰਸ ਜਾਣੈ ਆਪ ਕੈ ਜਿਸੈ ਜਣਾਵੈ।

Horu N Jaanai Piram Rasu Jaanai Aap Kai Jisu Janaavai |

None else understands the mystery of the delight of His love; only He himself knows or the one whom He makes to know.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੮


ਵਿਰਲੇ ਗੁਰਮੁਖਿ ਅਲਖ ਲਖਾਵੈ ॥੯॥

Viralay Guramukhi Alakhu Lakhaavai ||9 ||

Any rare gurmukh beholds the glimpse of that imperceptible Lord.

ਵਾਰਾਂ ਭਾਈ ਗੁਰਦਾਸ : ਵਾਰ ੩੯ ਪਉੜੀ ੯ ਪੰ. ੯