The poppy seed
ਖ਼ਸ਼ਖ਼ਾਸ਼ ਦਾਣਾ

Bhai Gurdas Vaaran

Displaying Vaar 4, Pauri 13 of 21

ਖਸਖਸ ਦਾਣਾ ਹੋਇ ਕੈ ਖਾਕ ਅੰਦਰਿ ਹੋਇ ਖਾਸ ਸਮਾਵੈ।

Khasakhas Daanaa Hoi Kai Khaak Andari Hoi Khaak Samaavai |

Mixing with dust the poppy seed becomes one with dust.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੧


ਦੋਸਤੁ ਪੋਸਤ ਬੂਟ ਹੋਇ ਰੰਗ ਬਿਰੰਗੀ ਫੁਲ ਖਿੜਾਵੈ।

Dosatu Posatu Bootu Hoi Rang Birangee Dhul Khirhaavai |

Becoming lovely poppy plant it blossoms with variegated flowers.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੨


ਹੋਡਾ ਹੋਡੀ ਡੋਡੀਆ ਇਕ ਦੂੰ ਇਕ ਚੜ੍ਹਾਉ ਚੜ੍ਹਾਵੈ।

Hodaa Hodee Thhothheeaa Ik Doon Ik Charhhaau Charhhaavai |

Its flower buds vie with one another to look beautiful.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੩


ਸੂਲੀ ਉਪਰਿ ਖੇਲਣਾ ਪਿਛੋਂ ਦੇ ਸਿਰਿ ਛਤ੍ਰ ਧਰਾਵੈ।

Soolee Upari Khaylanaa Pichhon Day Siri Chhatr Dharaavai |

First that poppy suffers on a long thorn but afterwards becoming circular assumes the shape of canopy.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੪


ਚੁਖੁ ਚੁਖੁ ਹੋਇ ਮਲਾਇਕੈ ਲੋਹੂ ਪਾਣੀ ਰੰਗਿ ਰੰਗਾਵੈ।

Chukhu Chukhu Hoi Malaai Kai |ohoo Paanee Rangi Rangaavai |

Getting sliced it oozes its sap of the colour of blood.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੫


ਪਿਰਮ ਪਿਆਲਾ ਮਜਲਸੀ ਜੋਗ ਭੋਗ ਸੰਜੋਗ ਬਣਾਵੈ।

Piram Piaalaa Majalasee Jog Bhog Sanjog Banaavai |

Then in the parties, becoming the cup of love, it becomes the cause of joining of bhog, enjoyment, with the yoga.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੬


ਅਮਲੀ ਹੋਇ ਸੁ ਮਜਲਸ ਆਵੈ ॥੧੩॥

Amalee Hoi Su Majalas Aavai ||13 ||

Its addicts come to parties to sip it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੩ ਪੰ. ੭