The svati drop and the shell
ਸ੍ਵਾਂਤੀ ਬੂੰਦ ਤੇ ਸਿੱਪ

Bhai Gurdas Vaaran

Displaying Vaar 4, Pauri 15 of 21

ਘਣਹਰ ਬੂੰਦ ਸੁਹਾਵਣੀ ਨੀਵੀ ਹੋਇ ਅਗਾਸਹੁ ਆਵੈ।

Ghanahar Boond Suhaavanee Neevee Hoi Agaasahu Aavai |

A lovely drop of cloud falls from the sky and mitigating its ego goes into the mouth of a shell in sea.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੧


ਆਪੁ ਗਵਾਇ ਸਮੁੰਦੁ ਵੇਖਿ ਸਿਪੈ ਦੇ ਮੁਹ ਵਿਚਿ ਸਮਾਵੈ।

Aapu Gavaai Samundu Vaykhi Sipai Day Muhi Vichi Samaavai |

The shell, at once, closing its mouth dives down and hides itself in the underworld.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੨


ਲੈਦੋ ਹੀ ਮੁਹਿ ਬੂੰਦ ਸਿਪੁ ਚੁੰਭੀ ਮਾਰਿ ਪਤਾਲਿ ਲੁਕਾਵੈ।

Laido Hee Muhi Boond Sipu Chunbhee Maari Pataali Lukaavai |

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੩


ਫੜਿ ਕਢੈ ਮਰੁਜੀਵੜਾ ਪਰ ਕਾਰਜ ਨੋ ਆਪੁ ਫੜਾਵੈ।

Dharhi Kathhdhai Marujeevarhaa Par Kaaraj No Aapu Dharhaavai |

The diver catches hold of it and it also allows itself to be caught for the sale of altruistic sense.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੪


ਪਰਵਸਿ ਪਰਉਪਕਾਰ ਨੋ ਪਰ ਹਥਿ ਪਥਰ ਦੰਦ ਭਨਾਵੈ।

Pravasi Praupakaar No Par Hathhi Pathhar Dand Bhanaavai |

Controlled by the sense of benevolence it gets itself broken on stone.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੫


ਭੁਲਿ ਅਭੁਲਿ ਅਮੁਲੁ ਦੇ ਮੋਤੀ ਦਾਨ ਪਛੋਤਾਵੈ।

Bhuli Abhuli Amulu Day Motee Daan N Pachhotaavai |

Knowing well or unknowingly it bestows a free gift and never repents.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੬


ਸਫਲ ਜਨਮੁ ਕੋਈ ਵਰੁਸਾਵੈ ॥੧੫॥

Safal Janamu Koee Varusaavai ||15 ||

Any rare one gets such a blest life.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੧੫ ਪੰ. ੭