Lesson from moon of the second phase
ਦੂਜ ਦੇ ਚੰਦ ਥੋਂ ਉਪਦੇਸ਼

Bhai Gurdas Vaaran

Displaying Vaar 4, Pauri 20 of 21

ਦੁਇ ਦਿਹਿ ਚੰਦੁ ਅਲੋਪੁ ਹੋਇ ਤੀਐ ਦਿਹ ਚੜ੍ਹਦਾ ਹੋਇ ਨਿਕਾ।

Dui Dihi Chandu Alopu Hoi Teeai Dih Charhhadaa Hoi Nikaa |

Remaining invisible for two days, third day the moon is beholden in a small size.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੧


ਉਠਿ ਉਠਿ ਜਗਤੁ ਜੁਹਾਰਦਾ ਗਗਨ ਮਹੇਸੁਰ ਮਸਤਕਿ ਟਿਕਾ।

Uthhi Uthhi Jagatu Juhaarathhaa Gagan Mahaysur Masataki Tikaa |

Supposed to adorn the forehead of Mahesa, people bow to it again and again.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੨


ਸੋਲਹ ਕਲਾ ਸੰਘਾਰੀਐ ਸਫਲ ਜਨਮੁ ਸੋਹੈ ਕਲ ਇਕਾ।

Solah Kalaa Sanghaareeai Safalu Janamu Sohai Kali Ikaa |

When it has attained all the sixteen phases i.e. on the full moon night it begins diminishing and again reaches the position of the first day. People now bow before it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੩


ਅੰਮ੍ਰਿਤ ਕਿਰਣਿ ਸੁਹਾਵਣੀ ਨਿਝਰੁ ਝਰੈ ਸਿੰਜੈ ਸਹ ਸਿਕਾ।

Anmrit Kirani Suhaavanee Nijharu Jharai Sinjai Sahasikaa |

Nectar is sprinkled by its rays and it irrigates all thirsty trees and fields.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੪


ਸੀਤਲ ਸਾਂਤਿ ਸੰਤੋਖੁ ਦੇ ਸਹਜ ਸੰਜੋਖੀ ਰਤਨ ਅਮਿਕਾ।

Seetalu Saanti Santokhu Day Sahaj Sajogee Ratan Amikaa |

Peace, contentment and cool, these invaluable jewels are bestowed by it.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੫


ਕਰੈ ਅਨੇਰਹੁ ਚਾਨਣਾ ਡੋਰ ਚਕੋਰ ਧਿਆਨੁ ਧਰਿ ਛਿਕਾ।

Karai Anayrahu Chaananaa Dor Chakor Dhiaanu Dhari Chhikaa |

In darkness, it spreads light and provides the thread of meditation to the chakor, the redlegged partridge.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੬


ਆਪੁ ਗਵਾਇ ਅਮੋਲ ਮਣਿਕਾ ॥੨੦॥

Aapu Gavaai Amol Manikaa ||20 ||

Only by erasing its ego it becomes an invaluable jewel.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੨੦ ਪੰ. ੭