Example of feet
ਚਰਨਾਂ ਦਾ ਦ੍ਰਿਸ਼ਟਾਂਤ

Bhai Gurdas Vaaran

Displaying Vaar 4, Pauri 3 of 21

ਮਾਣਸ ਦੇਹ ਸੁ ਖੇਹ ਹੈ ਤਿਸੁ ਵਿਚਿ ਜੀਭੈ ਲਈ ਨਕੀਬੀ।

Maanas Dayh Su Khayh Hai Tisu Vichi Jeebhailaee Nakeebee |

Human body is like ashes but in it the tongue is admirable (for its benefits).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੧


ਅਖੀ ਦੇਖਨਿ ਰੂਪ ਰੰਗ ਰਾਗ ਨਾਦ ਕੰਨ ਕਰਨਿ ਰਕੀਬੀ।

Akhee Daykhani Roop Rang Raag Naathh Kann Karani Rakeebee |

The eyes behold forms and colours and the ears take care of the sounds- musical and otherwise.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੨


ਨਕਿ ਸੁਵਾਸੁ ਨਿਵਾਸੁ ਹੈ ਪੰਜੇ ਦੂਤ ਬੁਰੀ ਤਰਤੀਬੀ।

Naki Suvaasu Nivaasu Hai Panjay Doot Buree Tarateebee |

Nose is the abode of smell and thus all these five couriers (of the body) remain indulged in these pleasures (and become futile).

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੩


ਸਭਦੂੰ ਨੀਵੇ ਚਰਨ ਹੋਇ ਆਪ ਗਵਾਇ ਨਸੀਬ ਨਸੀਬੀ।

Sabh Doon Neevay Charan Hoi Aapu Gavaai Naseebu Naseebee |

Among these all, the feet are placed at the lowest level and they repudiating ego are fortunate.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੪


ਹਉਮੈ ਰੋਗੁ ਮਿਟਾਇਦਾ ਸਤਿਗੁਰ ਪੂਰਾ ਕਰੈ ਤਬੀਬੀ।

Haumai Rogu Mitaaidaa Satigur Pooraa Karai Tabeebee |

The true Guru by giving treatment removes the malady of ego.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੫


ਪੈਰੀ ਪੈ ਰਹਰਾਸਿ ਕਰਿ ਗੁਰ ਸਿਖ ਸੁਣਿ ਗੁਰ ਸਿਖ ਮਨੀਬੀ।

Pairee Pai Raharaasi Kari Gur Sikh Suni Gur Sikh Maneebee |

The true disciples of the Guru touch the feet and bow and abide by the instructions of the Guru.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੬


ਮੁਰਦਾ ਹੋਇ ਮੁਰੀਦ ਗਰੀਬੀ ॥੩॥

Muradaa Hoi Mareedu Gareebee ||3 ||

He who becomes humble and dead to all desires is the true disciple.

ਵਾਰਾਂ ਭਾਈ ਗੁਰਦਾਸ : ਵਾਰ ੪ ਪਉੜੀ ੩ ਪੰ. ੭