The highway - daily conduct of the gurmukh
ਗਾਡੀ ਰਾਹ (ਨਿੱਤ ਕ੍ਰਿਯਾ

Bhai Gurdas Vaaran

Displaying Vaar 40, Pauri 11 of 22

ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨ੍ਹਾਵੰਦਾ।

Gurasikh Bhalakay Uthh Kari Anmrit Vaylay Saru Nhaavandaa |

The gurmukh getting up in arobrosial hours of the early morning takes bath in the sacred tank.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੧


ਗੁਰੁ ਕੈ ਬਚਨ ਉਚਾਰਿ ਕੈ ਧ੍ਰਮਸਾਲਾ ਦੀ ਸੁਰਤਿ ਕਰੰਦਾ।

Guru Kai Bachan Uchaari Kai Dharamasaal Dee Surati Karandaa |

Reciting the holy hymns of the Guru, he moves towards gurudvara, the central place for Sikh.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੨


ਸਾਧਸੰਗਤਿ ਵਿਚਿ ਜਾਇ ਕੈ ਗੁਰਬਾਣੀ ਦੇ ਪ੍ਰੀਤਿ ਸੁਣੰਦਾ।

Saadhsangati Vichi Jaai Kai Gurabaanee Day Preeti Sunandaa |

There, joining the holy congregation,he lovingly listens to Gurbant, the holy hymns of the Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੩


ਸੰਕਾ ਮਨਹੁਂ ਮਿਟਾਇ ਕੈ ਗੁਰੁ ਸਿਖਾਂ ਦੀ ਸੇਵ ਕਰੰਦਾ।

Sankaa Manahu Mitaai Kai Guru Sikhaan Dee Sayv Karandaa |

Effacing all doubt from his mind he serves the Sikhs of the Guru.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੪


ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ।

Kirat Virat Kari Dharamu Dee Lai Prasaad Aani Varatandaa |

Then by righteous means he earns his livelihood and he distributes the hard-earned meal among the needy ones.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੫


ਗੁਰ ਸਿਖਾਂ ਨੋ ਦੇਇ ਕਰਿ ਪਿਛੋਂ ਬਚਿਆ ਆਪ ਖਵੰਦਾ।

Gurasikhaan No Dayi Kari Pichhon Bachiaa Aapu Khavandaa |

Offering first, to the Sikhs of Guru, the remainder he himself eats.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੬


ਕਲੀਕਾਲ ਪਰਗਾਸ ਕਰਿ ਗੁਰੁ ਚੇਲਾ ਚੇਲਾ ਗੁਰੁ ਸੰਦਾ।

Kalee Kaal Pragaas Kari Guru Chaylaa Guru Sandaa |

In this dark age, illumined by such feelings, the disciple becomes Guru and the Guru disciple.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੭


ਗੁਰਮੁਖ ਗਾਡੀ ਰਾਹੁ ਚਲੰਦਾ ॥੧੧॥

Guramukh Gaadee Raahu Chaladaa ||11 ||

The gurmukhs tread on such a highway (of religious life).

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੧ ਪੰ. ੮