Peculiarity of the fruit of delight
ਸੁਖ ਫਲ ਵਿਸ਼ੇਖਤਾ

Bhai Gurdas Vaaran

Displaying Vaar 40, Pauri 18 of 22

ਸਹਸ ਸਿਆਣੇ ਸੈ ਪੁਰਸ ਸਹਸ ਸਿਆਣਪ ਲਇਆ ਜਾਈ।

Sahas Siaanay Saipuras Sahas Siaanap Laiaa N Jaaee |

Millions of wisemen through their skills cannot attain the (supreme) fruit of delight.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੧


ਸਹਸ ਸੁਘੜ ਸੁਘੜਾਈਆਂ ਤੁਲੁ ਸਹਸ ਚਤੁਰ ਚਤੁਰਾਈ।

Sahas Sugharh Sugharhaaeeaan Tulu N Sahas Chatur Chaturaaee |

Millions of skillful persons with their skills and thousands of clever persons with their cleverness cannot attain Him.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੨


ਲਖ ਹਕੀਮ ਲਖ ਹਿਕਮਤੀ ਦੁਨੀਆਂਦਾਰ ਵਡੇ ਦੁਨਿਆਈ।

lakh Hakeem Lakh Hikamatee Duneeaadaar Vaday Duniaaee |

Lacs of physicians, lacs of ingenious persons and other worldly wise people;

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੩


ਲਖ ਸਾਹ ਪਤਿਸਾਹ ਲਖ ਲਖ ਵਜੀਰ ਮਸਲਤ ਕਾਈ।

lakh Saah Patisaah Lakh Lakh Vajeer N Masalat Kaaee |

lacs of kings, emperors and of their minister in lacs are there but no suggestion of anybody is of any use.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੪


ਜਤੀ ਸਤੀ ਸੰਤੋਖੀਆ ਸਿਧ ਨਾਥ ਮਿਲਿ ਹਾਥ ਪਾਈ।

Jatee Satee Santokheeaan Sidh Naathh Mili Haathh N Paaee |

Celebates, truthful and contented ones, siddhs, naths, none could lay his hand upon Him.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੫


ਚਾਰ ਵਰਨ ਚਾਰ ਮਜਹਬਾ ਛਿਅ ਦਰਸਨ ਨਹਿਂ ਅਲਖੁ ਲਖਾਈ।

Chaar Varan Chaar Majahabaan Chhia Darasan Nahi Alakhu Lakhaaee |

None, including four varnas, four sects and six philoso­phies could behold that imperceptible Lord's fruit of delight.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੬


ਗੁਰਮੁਖਿ ਸੁਖਫਲ ਵਡੀ ਵਡਿਆਈ ॥੧੮॥

Guramukhi Sukh Fal Vadee Vadiaaee ||18 ||

Great is the glory of the fruit of delight of the gurmukhs.

ਵਾਰਾਂ ਭਾਈ ਗੁਰਦਾਸ : ਵਾਰ ੪੦ ਪਉੜੀ ੧੮ ਪੰ. ੭