swan,crane,gurmukh,manmukh
ਹੰਸ, ਬਗੁਲਾ, ਗੁਰਮੁਖ, ਮਨਮੁਖ"

Bhai Gurdas Vaaran

Displaying Vaar 5, Pauri 19 of 21

ਹੰਸ ਛਡੈ ਮਾਨਸਰ ਬਗੁਲਾ ਬਹੁ ਛਪੜ ਫਿਰਿ ਆਵੈ।

Hansu N Chhadai Maanasar Bagulaa Bahu Chhaparh Firi Aavai |

The swan never leaves Manasarovar, the sacred tank, but the crane always comes to the 4irty pond.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੧


ਕੋਇਲ ਬੋਲੈ ਅੰਬ ਵਣਿ ਵਣ ਵਣਿ ਕਾਉ ਕੁਥਾਉ ਸੁਖਾਵੈ।

Koil Bolai Anb Vani Vani Vani Kaau Kudaau Sukhaavai |

The nightingale sings in the mango groves but the crow feels comfort at an abominable place in the forest.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੨


ਵਗ ਹੋਵਨਿ ਕੁਤੀਆ ਗਾਈਂ ਗੋਰਸੁ ਵੰਸੁ ਵਧਾਵੈ।

Vag N Hovani Kuteeaan Gaaeen Gorasu Vansu Vadhavai |

The bitches have no groups. (like cows) and the cows only give milk and increase the lineage.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੩


ਸਫਲ ਬਿਰਖ ਨਿਹਚਲ ਮਤੀ ਨਿਹਫਲ ਮਾਣਸ ਦਹ ਦਿਸ ਧਾਵੈ।

Safal Birakh Nihachal Matee Nihaphal Maanas Dah Disi Dhaavai |

The tree full of fruits is stable at one place whereas a vain person always runs hither and thither.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੪


ਅਗ ਤਤੀ ਜਲੁ ਸੀਅਲਾ ਸਿਰੁ ਉਚਾ ਨੀਵਾਂ ਦਿਖਲਾਵੈ।

Agi Tatee Jalu Seealaa Siru Uchaa Neevaan Dikhalaavai |

The fire is full of heat (of ego) and keeps its head high but the water being cold always goes downward.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੫


ਗੁਰਮੁਖਿ ਆਪੁ ਗਵਾਇਆ ਮਨਮੁਖੁ ਮੂਰਖਿ ਆਪੁ ਗਣਾਵੈ।

Guramukhi Aapu Gavaaiaa Manamukhu Moorakhi Aapu Ganaavai |

Gurmukh divests his soul of the egocenteredness but manmukh, the fool always counts himself (above all).

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੬


ਦੂਜਾ ਭਾਉ ਕੁਦਾਉ ਹਰਾਵੈ ॥੧੯॥

Doojaa Bhaau Kudaaun Haraavai ||19 ||

Having sense of duality is not a good conduct, and one always is defeated.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੧੯ ਪੰ. ੭