Guru,the true emperor
ਸਤਿਗੁਰ ਸੱਚਾ ਪਾਤਸ਼ਾਹ

Bhai Gurdas Vaaran

Displaying Vaar 5, Pauri 21 of 21

ਬੇੜੀ ਚਾੜਿ ਲੰਘਾਇਦਾ ਬਾਹਲੇ ਪੂਰ ਮਾਣਸ ਮੋਹਾਣਾ।

Bayrhee Chaarhi Laghaaidaa Baahalay Poor Maanas Mohaanaa |

Only one person ferries across many a man.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੧


ਆਗੂ ਇਕ ਨਿਬਾਹਿਦਾ ਲਸਕਰ ਸੰਗ ਸਾਹ ਸੁਲਤਾਣਾ।

Aagoo Iku Nibaahidaa Lasakar Sang Saah Sulataanaa |

The one commander of the imperial army gets the whole task executed.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੨


ਫਿਰੈ ਮਹਲੈ ਪਾਹਰੂ ਹੋਇ ਨਿਚਿੰਦ ਸਵਨਿ ਪਰਧਾਣਾ।

Firai Mahalai Paaharoo Hoi Nichind Savani Pradhanaa |

Because of only one watchman in the locality, all the rich persons sleep free from any anxiety.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੩


ਲਾੜਾ ਇਕ ਵਿਵਾਹੀਐ ਬਾਹਲੇ ਜਾਞੀਂ ਕਰਿ ਮਿਹਮਾਣਾ।

Laarhaa Iku Veevaaheeai Baahalay Jaaeen Kari Mihamaanaa |

Guests in the marriage party remain many but the marriage is solemnised of one person.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੪


ਪਾਤਿਸਾਹੁ ਇਕੁ ਮੁਲਕ ਵਿਚਿ ਹੋਰੁ ਪ੍ਰਜਾ ਹਿੰਦੂ ਮੁਸਲਮਾਣਾ।

Paatisaahu Iku Mulak Vichi Horu Prajaa Hindoo Musalamaanaa |

The emperor in the country happens to be one and the rest are the public in the forms of Hindus and Muslims.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੫


ਸਤਿਗੁਰੁ ਸਚਾ ਪਾਤਿਸਾਹੁ ਸਾਧ ਸੰਗਤਿ ਗੁਰੁ ਸਬਦੁ ਨੀਸਾਣਾ।

Satiguru Sachaa Paatisaahu Saadhsangati Guru Sabadu Neesaanaa |

Similarly the true Guru Emperor is one and the holy congregation and the Guru word-sabad are His identification marks.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੬


ਸਤਿਗੁਰ ਪਰਣੈ ਤਿਨ ਕੁਰਬਾਣਾ ॥੨੧॥੫॥

Satigur Pranai Tin Kurabaanaa ||21 ||5 ||

I sacrifice myself unto them who seek the shelter of the true Guru.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੨੧ ਪੰ. ੭