Difference between Gurmukh and others
ਹੋਰ ਸ੍ਰਿਸ਼ਟੀ ਤੇ ਗੁਰਮੁਖਾਂ ਦਾ ਫਰਕ

Bhai Gurdas Vaaran

Displaying Vaar 5, Pauri 6 of 21

ਜਤੀ ਸਤੀ ਚਿਰੁ ਜੀਵਣੇ ਸਾਧਿਕ ਸਿਧ ਨਾਥ ਗੁਰ ਚੇਲੇ।

Jatee Satee Chiru Jeevanay Saathhik Sidh Naathh Gur Chaylay |

Many are the celebates, the abiders of truth, the immortal ones, the siddhs, nathas, and the teachers and the taughts.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੧


ਦੇਵੀ ਦੇਵ ਰਿਖੀਸੁਰਾ ਭੈਰਉ ਖੇਤ੍ਰਪਾਲ ਬਹੁ ਮੇਲੇ।

Dayvee Dayv Rikheesuraa Bhairau Khaytrapaal Bahu Maylay |

Many are the goodesses, gods, rsis, bhairavs and the protectors of the regions.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੨


ਗਣ ਗੰਧਰਬ ਅਪਛਰਾ ਕਿੰਨਰ ਜਛ ਚਲਿਤ ਬਹੁ ਖੇਲੇ।

Gan Gandhrab Apachharaa Kinnar Jachh Chalit Bahu Khaylay |

Many are the gans (ghosts), gandharvs (celestial singers), nymphs, and kinnars who perform differently.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੩


ਰਾਖਸ ਦਾਨੋਂ ਦੈਤ ਲਖ ਅੰਦਰਿ ਦੂਜਾ ਭਾਉ ਦੁਹੇਲੇ।

Raakhas Daanon Dait Lakh Andari Doojaa Bhaau Duhaylay |

Imbued with duality, many are the raksasas, the demons and the giants.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੪


ਹਉਮੈ ਅੰਦਰਿ ਸਭ ਕੋ ਗੁਰਮੁਖਿ ਸਾਧ ਸੰਗਤਿ ਰਸ ਕੇਲੇ।

Haumai Andari Sabh Ko Guramukhi Saadhsangati Ras Kaylay |

All are controlled by the ego and the Gurmukhs take pleasure in the holy congregation.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੫


ਇਕ ਮਨ ਇਕੁ ਅਰਾਧਣਾ ਗੁਰਮਤਿ ਆਪੁ ਗਵਾਇ ਸੁਹੇਲੇ।

Ik Man Iku Araadhnaa Guramati Aapu Gavaai Suhaylay |

There they, accepting the Guru's wisdom, shed away their selfhood.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੬


ਚਲਣੁ ਜਾਣ ਪਏ ਸਿਰਿ ਤੇਲੇ ॥੬॥

Chalanu Jaani Paay Siri Taylay ||6 ||

(In India while going to get married the girl applies oil to her hair and understands well that now she is going to leave her parental home) Similarly Gurmukhs always having oil applied to their heads are ever ready to depart from this world.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੬ ਪੰ. ੭