The obsessions with the world and the Guru word
ਜਗਤ ਦੇ ਰੁਝੇਵੇਂ ਤੇ ਗੁਰ ਸ਼ਬਦ

Bhai Gurdas Vaaran

Displaying Vaar 5, Pauri 7 of 21

ਜਤ ਸਤ ਸੰਜਮ ਹੋਮ ਜਗ ਜਪੁ ਤਪੁ ਦਾਨ ਪੁੰਨ ਬਹੁਤੇਰੇ।

Jad Sat Sanjam Hom Jag Japu Tapu Daan Punn Bahutayray |

Hypocrisy by and large enters into the praxis of continence, burnt offerings, feasts, penances and gifts.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੧


ਰਿਧਿ ਸਿਧਿ ਨਿਧਿ ਪਾਖੰਡ ਬਹੁ ਤੰਤ੍ਰ ਮੰਤ੍ਰ ਨਾਟਕ ਅਗਲੇਰੇ।

Ridhi Sidhi Nidhi Paakhand Bahu Tantr Mantr Naatk Agalayray |

Incantations and spells ultimately turn out to be hypocritical plays.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੨


ਵੀਰਾਰਾਧਣ ਜੋਗਣੀ ਮੜ੍ਹੀ ਮਸਾਣ ਵਿਡਾਣ ਘਨੇਰੇ।

Veeraaraadhn Joganee Marhhee Masaan Vidaan Ghanayray |

The worship of the fifty-two heroes, of the eight yoginis of cemeteries and of places of cremation leads to whopping dissimulation.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੩


ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਭੁਇਅੰਗਮ ਘੇਰੇ।

Poorak Kunbhak Raychakaa Nivalee Karam Bhuiangam Ghayray |

People are obsessed with the pranayam exercises of the inhalation, suspension of breath, the exhalation, the niolr feat and straightening of kundalini the serpent power.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੪


ਸਿਧਾਸਣ ਪਰਚੇ ਘਣੇ ਹਠ ਨਿਗ੍ਰਹ ਕਉਤਕ ਲਖ ਹੇਰੇ।

Sidhaasan Prachay Ghanay Hathh Nigrah Kautak Lakh Hayray |

Many employ themselves in sitting in the siddhasanas and thus we have seen them seeking myriad miracles.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੫


ਪਾਰਸ ਮਣੀ ਰਸਾਇਣਾ ਕਰਾਮਾਤ ਕਾਲਖ ਆਨ੍ਹੇਰੇ।

Paaras Manee Rasaainaa Karaamaat Kaalakh Aanhayray |

The belief in the philospher's stone, the jewel in the serpent's head and the miracle of life immortalising elixir are nothing but the darkness of ignorance.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੬


ਪੂਜਾ ਵਰਤ ਉਪਾਰਣੇ ਵਰ ਸਰਾਪ ਸਿਵ ਸਕਤਿ ਲਵੇਰੇ।

Poojaa Varat Upaarany Var Saraap Siv Sakati Lavayray |

People are engaged in the worship of idols of gods and goddesses, in fasting, uttering and giving blessings and curses.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੭


ਸਾਧਸੰਗਤਿ ਗੁਰ ਸਬਦ ਵਿਣੁ ਥਾਉ ਪਾਇਨਿ ਭਲੇ ਭਲੇਰੇ।

Saadhsangati Gur Sabad Vinu Daau N Paaini Bhalay Bhalayray |

But without the holy congregation of the saints and the recitation of the Guru- sabad even the very good person cannot find acceptance.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੮


ਕੂੜ ਇਕ ਗੰਢੀ ਸਉ ਫੇਰੇ ॥੭॥

Koorh Ik Ganddhee Sau Dhayray ||7 ||

The superstitions bind themselves with a hundred knots of falsehood.

ਵਾਰਾਂ ਭਾਈ ਗੁਰਦਾਸ : ਵਾਰ ੫ ਪਉੜੀ ੭ ਪੰ. ੯