Gurmukh
ਗੁਰਮੁਖ ਧਾਰਨਾ

Bhai Gurdas Vaaran

Displaying Vaar 6, Pauri 10 of 20

ਸਬਦ ਸੁਰਤਿ ਲਿਵ ਸਾਧਸੰਗਿ ਪੰਚ ਸਬਦ ਇਕ ਸਬਦ ਮਿਲਾਏ।

Sabad Suratiliv Saadhsangi Panch Sabad Ik Sabad Milaaay |

The Gurmukh while immersing his meditational faculty in the Word listens to the Word alone even through the five types of sounds (created through many instruments).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੧


ਰਾਗ ਨਾਦ ਸੰਬਾਦ ਲਖਿ ਭਾਖਿਆ ਭਾਉ ਸੁਭਾਉ ਅਲਾਏ।

Raag Naathh Lakh Sabadlakhi Bhaakhiaa Bhaau Subhaau Alaaay |

Considering the ragas and nadas only as the medium, the Gurmukh discusses and recites with love.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੨


ਗੁਰਮੁਖਿ ਬ੍ਰਹਮ ਧਿਆਨ ਧੁਨਿ ਜਾਣੈ ਜੰਤ੍ਰ੍ਰੀ ਜੰਤ੍ਰ ਵਜਾਏ।

Guramukhi Braham Dhiaanu Dhuni Jaanai Jantree Jantr Vajaaay |

Only the Gurmukhs understand the melody of the knowledge of the supreme reality.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੩


ਅਕਥ ਕਥਾ ਵੀਚਾਰਕੈ ਉਸਤਤਿ ਨਿੰਦਾ ਵਰਜਿ ਰਹਾਏ।

Akathh Kathha Veechaari Kai Usatati Nidaa Varaji Rahaaay |

The Sikhs ponder on the words of the Ineffable, and abstain from praise and blame.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੪


ਗੁਰ ਉਪਦੇਸ ਅਵੇਸੁ ਕਰਿ ਮਿਠਾ ਬੋਲਣੁ ਮਨ ਪਰਚਾਏ।

Gur Upadaysu Avaysu Kari Mithhaa Bolanu Man Prachaaay |

Allowing the Guru's instruction to enter their hearts they speak politely and thus comfort one another.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੫


ਜਾਇ ਮਿਲਨਿ ਗੁੜ ਕੀੜਿਆਂ ਰਖੈ ਰਖਣਹਾਰ ਲੁਕਾਏ।

Jaai Milani Gurh Keerhiaan Rakhai Rakhanahaaru Lukaaay |

The Sikhs' virtues cannot be concealed. As a man may hide mollasses, but ants will discover it.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੬


ਗੰਨਾ ਹੋਇ ਕੋਲੂ ਪੀੜਾਏ ॥੧੦॥

Gannaa Hoi Koloo Peerhaaay ||10 ||

As the sugarcane gives juice when pressed in a mill, so must a Sikh suffer while conferring favours on others.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੦ ਪੰ. ੭