The conduct of the house holder Sikh
ਘਰਬਾਰੀ ਸਿੱਖ ਦੀ ਰਹਿਣੀ

Bhai Gurdas Vaaran

Displaying Vaar 6, Pauri 15 of 20

ਬਾਵਨ ਚੰਦਨ ਆਖੀਐ ਬਹਲੇ ਬਿਸੀਅਰ ਤਿਸੁ ਲਪਟਾਹੀ।

Baavan Chandan Aakheeai Bahalay Biseearu Tisu Lapataahee |

The snakes are said to be coiled around the sandal tree (but the tree is not influenced by their poison).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੧


ਪਾਰਸੁ ਅੰਦਰਿ ਪਥਰਾ ਪਥਰ ਪਾਰਸ ਹੋਇ ਜਾਹੀ।

Paarasu Andari Pathharaa Pathhar Paarasu Hoi N Jaahee |

The philosopher's stone exists among stones but does not turn out to be an ordinary stone.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੨


ਮਣੀ ਜਿਨ੍ਹਾਂ ਸਪਾ ਸਿਰੀਂ ਓਇ ਭਿ ਸਪਾ ਵਿਚਿ ਫਿਰਾਹੀ।

Manee Jinhaan Sapaan Sireen Aoi Bhi Sapaan Vichi Firaahee |

The jewel-holding snake also roams about among the ordinary snakes.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੩


ਲਹਰੀ ਅੰਦਰਿ ਹੰਸੁਲੇ ਮਾਣਕ ਮੋਤੀ ਚੁਗਿ ਚੁਗਿ ਖਾਹੀ।

Laharee Andari Hansulay Maanak Motee Chugi Chugi Khaahee |

From the waves of the pond, the swans pick up only pearls and gems to eat.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੪


ਜਿਉਂ ਜਲ ਕਵਲ ਅਲਿਪਤ ਹੈ ਘਰਿਬਾਰੀ ਗੁਰਸਿਖ ਤਿਵਾਹੀ।

Jiun Jali Kaval Alipatu Hai Gharibaaree Gurasikhi Tivaahee |

As the lotus remains unsmeared in water, the same is the position of the householder Sikh.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੫


ਆਸਾ ਵਿਚਿ ਨਿਰਾਸ ਹੋਇ ਜੀਵਨ ਮੁਕਤਿ ਜੁਗਤਿ ਜੀਵਾਹੀ।

Aasaa Vichi Niraasu Hoi Jeevanu Mukati Jugati Jeevaahee |

He residing among all the hopes and cravings around, adopts the skill of liberation in life and lives (happily).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੬


ਸਾਧਸੰਗਤਿ ਕਿਤੁ ਮੁਖਿ ਸਾਲਾਹੀ ॥੧੫॥

Saadh Sangati Kitu Muhi Saalaahee ||15 ||

How could one eulogise the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੫ ਪੰ. ੭