A liberated house holder
ਘਰਬਾਰੀ ਜੀਵਨ ਮੁਕਤ

Bhai Gurdas Vaaran

Displaying Vaar 6, Pauri 18 of 20

ਗੁਰਮੁਖਿ ਮਿਠਾ ਬੋਲਣਾ ਜੋ ਬੋਲੈ ਸੋਈ ਜਪੁ ਜਾਪੈ।

Guramukhi Mithhaa Bolanaa Jo Bolai Soee Japu Jaapai |

The polite language of a Sikh brings out what he thinks in his mind and heart.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੧


ਗੁਰਮੁਖਿ ਅਖੀ ਦੇਖਣਾ ਬ੍ਰਹਮ ਧਿਆਨ ਧਰੈ ਆਪੁ ਆਪੈ।

Guramukhi Akhee Daykhanaa Braham Dhiaanu Dharai Aapu Aapai |

A Sikh beholds God everywhere with his own eyes, and that is equal to a yogi's meditation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੨


ਗੁਰਮੁਖਿ ਸੁਨਣਾ ਸੁਰਤਿ ਕਰਿ ਪੰਚ ਸਬਦੁ ਗੁਰ ਸਬਦਿ ਅਲਾਪੈ।

Guramukhi Sunanaa Surati Kari Panch Sabadu Gur Sabadi Alaapai |

When a Sikh listens attentively to, or himself sings, the word of God, that is equal to the five ecstatic sounds in the brain of a yogi.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੩


ਗੁਰਮੁਖਿ ਕਿਰਤਿ ਕਮਾਵਣੀ ਨਮਸਕਾਰੁ ਡੰਡਉਤਿ ਸਿਞਾਪੈ।

Guramukhi Kirati Kamaavanee Namasakaaru Dandauti Siaapai |

Earning livelihood with his hands by a Sikh is equal to the obeisance and prostration (of Hindus).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੪


ਗੁਰਮੁਖਿ ਮਾਰਗਿ ਚਲਣਾ ਪਰਦਖਣਾ ਪੂਰਨ ਪਰਤਾਪੈ।

Guramukhi Maaragi Chalanaa Pradakhanaa Pooran Prataapai |

When, the gurmukh, walks to behold the Guru, that is equal to an extremely holy circumambulation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੫


ਗੁਰਮੁਖਿ ਖਾਣਾ ਪੈਨਣਾ ਜੋਗ ਭੋਗ ਸੰਜੋਗ ਪਛਾਪੈ।

Guramukhi Khaanaa Painanaa Jag Bhog Sanjog Pachhaapai |

When the Guru oriented person eats and clothes himself, that is equal to the performance of Hindu sacrifice and offering.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੬


ਗੁਰਮੁਖਿ ਸਵਣੁ ਸਮਾਧਿ ਹੈ ਆਪੇ ਆਪਿ ਥਾਪਿ ਉਥਾਪੈ।

Guramukhi Savanu Samaadhi Hai Aapay Aapi N Daapi Udaapai |

When gurmukh sleeps, that is equal to a yogi's trance and the gunnukh withdraws not his thoughts from the object (God the Guru) of his concentration.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੭


ਘਰਬਾਰੀ ਜੀਵਨ ਮੁਕਤਿ ਲਹਿਰ ਨਹੀਂ ਭਵ ਲੋਭ ਬਿਆਪੈ।

Gharabaaree Jeevan Mukati Lahari N Bhavajal Bhau N Biaapai |

The householder is liberated in life; he is not afraid of the waves of the world's ocean and fear does not enter his heart.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੮


ਪਾਰਿ ਪਏ ਲੰਘਿ ਵਰੈ ਸਰਾਪੈ ॥੧੮॥

Paari Paay Laghi Varai Saraapai ||18 ||

He goes beyond the region of blessings and curses, and does not utter them.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੧੮ ਪੰ. ੯