Conduct of Gurmukhs
ਗੁਰਮੁਖ ਰਹਿਣੀ

Bhai Gurdas Vaaran

Displaying Vaar 6, Pauri 7 of 20

ਗੁਰ ਉਪਦੇਸ ਅਵੇਸ ਕਰਿ ਪੈਰੀ ਪੈ ਰਹਿਰਾਸਿ ਕਰੰਦੇ।

Gur Upadays Adaysu Kari Pairee Pai Raharaasi Karanday |

Considering the sermon of the Guru as the order they observe the code being bumble.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੧


ਚਰਣ ਸਰਣਿ ਮਸਤਕੁ ਧਰਨਿ ਚਰਨ ਰੇਣ ਮੁਖਿ ਤਿਲਕ ਸੁਹੰਦੇ।

Charan Sarani Masataku Dharani Charan Raynu Mukhi Tilak Suhanday |

They surrender at the feet of Guru and apply he dust of his-feet to their heads.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੨


ਭਰਮ ਕਰਮ ਦਾ ਲੇਖ ਮੇਟਿ ਲੇਖੁ ਅਲੇਖ ਵਿਸੇਖ ਬਣੰਦੇ।

Bharam Karam Daa Laykhu Mayti Laykhu Alaykh Visaykh Bananday |

By effacing the delusive writings of destiny, they create special love for imperceptible God.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੩


ਜਗਮਗ ਜੋਤਿ ਉਦੋਤ ਕਰਿ ਸੂਰਜ ਚੰਦ ਲਖ ਪੁਜੰਦੇ।

Jagamag Joti Udotu Kari Sooraj Chand N Lakh Pujanday |

Myriads of suns and moons cannot reach their effulgence.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੪


ਹਉਮੈ ਗਰਬੁ ਨਿਵਾਰਿਕੈ ਸਾਧਸੰਗਤਿ ਸਚ ਮੇਲਿ ਮਿਲੰਦੇ।

Haumai Garabu Nivaari Kai Saadhsangati Sar Mayli Miladay |

Deleting ego from themselves they take dip into the sacred tank of the holy congregation.

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੫


ਸਾਧਸੰਗਤਿ ਪੂਰਨ ਬ੍ਰਹਮ ਚਰਣ ਕਮਲ ਪੂਜਾ ਪਰਚੰਦੇ।

Saadhsangati Pooran Brahamu Charan Kaval Poojaa Prachanday |

Holy congregation is the abode of the perfect Brahm and they (gurmukhs) keep their mind imbued with the lotus feet (of Lord).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੬


ਸੁਖ ਸੰਪਟ ਹੋਇ ਭਵਰ ਵਸੰਦੇ ॥੭॥

Sukh Sanpati Hoi Bhavar Vasanday ||7 ||

They become the black bee and reside in the pleasure-petals (of the holy Lord).

ਵਾਰਾਂ ਭਾਈ ਗੁਰਦਾਸ : ਵਾਰ ੬ ਪਉੜੀ ੭ ਪੰ. ੭