Tensome-gurmukh
ਦਸ ਸੰਖ੍ਯਾ-ਗੁਰਮੁਖ

Bhai Gurdas Vaaran

Displaying Vaar 7, Pauri 10 of 20

ਸੰਨਿਆਸੀ ਦਸ ਨਾਵ ਧਰਿ ਸਚ ਨਾਵ ਵਿਣੁ ਨਾਵ ਗਣਾਇਆ।

Sanniaasee Das Naav Dhari Sach Naav Vinu Naav Ganaaiaa |

Sannyasis, giving ten nomenclatures to their sects, but in fact being devoid of the true Name have (egotistically) got their own names counted.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੧


ਦਸ ਅਵਤਾਰ ਅਕਾਰੁ ਕਰਿ ਏਕੰਕਾਰ ਅਲਖੁ ਲਖਾਇਆ।

Das Avataar Akaaru Kari Aykankaaru N Alakhu Lakh Aaiaa |

Even the ten incarnations when they came in (human) form did not see that invisible Oankar.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੨


ਤੀਰਥ ਪੁਰਬ ਸੰਜੋਗ ਵਿਚਿ ਦਸ ਪੁਰਬੀਂ ਗੁਰਪੁਰਬਿ ਪਾਇਆ।

Teerathh Purab Sanjog Vichi Das Purabeen Gur Purabi N Paaiaa |

Celebrations of the ten auspicious days (no-moon, full moon days etc.) at pilgrimage centres could not know the real importance of Gurpurb, the anniversaries of the Gurus.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੩


ਇਕ ਮਨ ਇਕ ਚੇਤਿਓ ਸਾਧਸੰਗਤਿ ਵਿਣੁ ਦਹਦਿਸਿ ਧਾਇਆ।

Ik Mani Ik N Chaytiao Saadhsangati Vinu Dahadisi Dhaaiaa |

The individual did not ponder upon the Lord with his concentrated mind and bereft of the holy congregation he is running in all the ten directions.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੪


ਦਸ ਦਹਿਆਂ ਦਸ ਅਸ੍ਵਮੇਧ ਖਾਇ ਅਮੇਧ ਨਿਖੇਧੁ ਕਰਾਇਆ।

Das Daheeaan Das Asamaydh Khaai Amaydh Nikhaydhu Karaaiaa |

Ten days of Muslim Muharram and ten horse sacrifices (asvamedh) are prohibited in Gurmat (Sikhism).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੫


ਇੰਦਰੀਆ ਦਸ ਵਸਿ ਕਰਿ ਬਾਹਰਿ ਜਾਂਦਾ ਵਰਜਿ ਰਹਾਇਆ।

Indareeaan Das Vasi Kari Baahari Jaandaa Varaji Rahaaiaa |

Gurmukh, controlling the ten organs stops the mind racing in ten directions.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੬


ਪੈਰੀ ਪੈ ਜਗੁ ਪੈਰੀ ਪਾਇਆ ॥੧੦॥

Pairee Pai Jag Pairee Paaiaa ||10 ||

He humbly bows at the Guru's feet and the whole world falls at his feet.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੦ ਪੰ. ੭