Praises of the lord
ਈਸ਼੍ਵਰੋਪਮਾ

Bhai Gurdas Vaaran

Displaying Vaar 7, Pauri 16 of 20

ਵੇਦ ਕਤੇਬਹੁ ਬਾਹਰਾ ਲੇਖ ਅਲੇਖ ਲਖਿਆ ਜਾਈ।

Vayd Kataybahu Baaharaa Laykh Alaykh N Lakhiaa Jaaee |

God is beyond Vedas and katebas (holy books of Semitic religions) and He cannot be visualized.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੧


ਰੂਪ ਅਨੂਪੁ ਅਚਰਜੁ ਹੈ ਦਰਸਨੁ ਦ੍ਰਿਸਟਿ ਅਗੋਚਰ ਭਾਈ।

Roopu Anoopu Acharaju Hai Darasanu Drisati Agochar Bhaaee |

His form is grand and awe-inspiring. He is beyond the reach of body organs.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੨


ਇਕੁ ਕਵਾਉ ਪਸਾਉ ਕਰਿ ਤੋਲਨ ਤੁਲਾਧਾਰ ਸਮਾਈ।

Iku Kavaau Pasaau Kari Tolu N Tulaadhar N Samaaee |

He created this cosmos by His one big bang which cannot be weighed on any scale.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੩


ਕਥਨੀ ਬਦਨੀ ਬਾਹਰਾ ਥਕੈ ਸਬਦੁ ਸੁਰਤਿ ਲਿਵ ਲਾਈ।

Kathhanee Badanee Baaharaa Thhakai Sabadu Suratiliv Laaee |

He is indescribable and many a man in order to reach Him has got tired by putting their consciousness into the Word.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੪


ਮਨ ਬਚ ਕਰਮ ਅਗੋਚਰਾ ਮਤਿ ਬੁਧਿ ਸਾਧਿ ਸੋਝੀ ਥਕਿ ਪਾਈ।

Man Bach Karam Agocharaa Mati Budhi Saathhi Sojhee Thhaki Paaee |

Being beyond the ken of mind, speech, and action, the wisdom, intellect and all practices have also left hope of catching hold of Him.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੫


ਅਛਲ ਅਛੇਦ ਅਭੇਦ ਹੈ ਭਗਤਿ ਵਛਲੁ ਸਾਧਸੰਗਤਿ ਛਾਈ।

Achhal Achhayd Abhayd Hai Bhagati Vachhalu Saadhsangati Chhaaee |

Undeceivable, beyond time and non dual, the Lord is kind to devotees and pervades through the holy congregation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੬


ਵਡਾ ਆਪ ਵਡੀ ਵਡਿਆਈ ॥੧੬॥

Vadaa Aapi Vadee Vadiaaee ||16 ||

He is great and His grandeur is also great

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੧੬ ਪੰ. ੭