Fivesome-gurmukh
ਪੰਚ ਹਰ ਸੰਖ੍ਯਾ ਗੁਰਮੁਖ

Bhai Gurdas Vaaran

Displaying Vaar 7, Pauri 5 of 20

ਪਉਣੁ ਪਾਣੀ ਬੈਸੰਤਰੋ ਧਰਤਿ ਅਕਾਸੁ ਉਲੰਘਿ ਪਇਆਣਾ।

Paunu Paanee Baisantaro Dharati Akaasu Ulaghi Paiaanaa |

Gurmukh goes beyond air, water, fire, earth and sky.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੧


ਕਾਮ ਕਰੋਧੁ ਵਿਰੋਧੁ ਲੰਘਿ ਲੋਭੁ ਮੋਹੁ ਅਹੰਕਾਰ ਵਿਹਾਣਾ।

Kaamu Krodhu Virodhu Laghi |obhu Mohu Ahankaaru Vihaanaa |

Resisting lust and anger he crosses the greed, infatuation and ego.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੨


ਸਤਿ ਸੰਤੋਖ ਦਇਆ ਧਰਮੁ ਅਰਥੁ ਸੁ ਗ੍ਰੰਥ ਪੰਚ ਪਰਵਾਣਾ।

Sati Santokh Daiaa Dharamu Aradu Su Garandu Panch Pravaanaa |

He espouses truth, contentment, compassion, dharma and fortitude.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੩


ਖੇਚਰ ਭੂਚਰ ਚਾਚਰੀ ਉਨਮਨ ਲੰਘਿ ਅਗੋਚਰ ਬਾਣਾ।

Khaychar Bhoochar Chaacharee Unaman Laghi Agochar Baanaa |

Getting above of the khechar bhuchar chachar, unman and agochar (all yogic postures) mudras he concentrates upon the One Lord.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੪


ਪੰਚਾਇਣ ਪਰਮੇਸਰੋ ਪੰਚ ਸਬਦ ਘਨਘੋਰ ਨੀਸਾਣਾ।

Panchaain Pramaysaro Panch Sabad Ghanaghor Neesaanaa |

He beholds God in five (select persons) and the five sounds of five words become his special marks.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੫


ਗੁਰਮੁਖਿ ਪੰਚ ਭੂਆਤਮਾ ਸਾਧਸੰਗਤਿ ਮਿਲਿ ਸਾਧ ਸੁਹਾਣਾ।

Guramukhi Panch Bhooaatmaa Saadhsangati Mili Saadh Suhaanaa |

Antahkaran, the basis of all five external elements is cultivated and cultured by gurmukh in the holy congregation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੬


ਸਹਜ ਸਮਾਧਿ ਆਵਣ ਜਾਣਾ ॥੫॥

Sahaj Samaadhi N Aavan Jaanaa ||5 ||

This way immersing in undisturbed trance he gets liberated from the cycle of transmigration.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੫ ਪੰ. ੭