Eightsome-gurmukh
ਅਸ਼ਟ ਸੰਖ੍ਯਾ ਗੁਰਮੁਖ

Bhai Gurdas Vaaran

Displaying Vaar 7, Pauri 8 of 20

ਅਠੈ ਸਿਧੀ ਸਾਧਿ ਕੈ ਸਾਧਿਕ ਸਿਧ ਸਮਾਧਿ ਫਲਾਈ।

Abhai Sidhee Saathhi Kai Saathhik Sidh Samaadhi Falaaee |

Accomplishing eight siddhis (powers) the gurmukh has attained the fruit of adept trance (siddh samadhi).

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੧


ਅਸਟ ਕੁਲੀ ਬਿਖੁ ਸਾਧਨਾ ਸਿਮਰਣਿ ਸੇਖ ਕੀਮਤਿ ਪਾਈ।

Asat Kulee Bikhu Saadhnaa Simarani Saykh N Keemati Paaee |

The practices by the eight ancestoral family houses of Sesanag could not understand His mystery.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੨


ਮਣੁ ਹੁਇ ਅਠ ਪੈਸੇਰੀਆ ਪੰਜੂ ਅਠੇ ਚਾਲੀਹ ਭਾਈ।

Manu Hoi Athh Paisayreeaa Panjoo Athhay Chaaleeh Bhaaee |

One maund (old Indian weighing unit) consists of eight panseris (about five kilograms), and five multiplied by eight is equal to forty.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੩


ਜਿਉ ਚਰਖਾ ਅਠ ਖੰਭੀਆ ਇਕਤੁ ਸੂਤਿ ਰਹੈ ਲਿਵਲਾਈ।

Jiu Charakhaa Athh Khanbheeaa Ikatu Sooti Rahailiv Laaee |

The spinning wheel having eight spokes keeps its consciousness concentrated in a single thread.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੪


ਅੱਠ ਪਹਿਰ ਅਸਟਾਂਗ ਜੋਗੁ ਚਾਵਲ ਰਤੀ ਮਾਸਾ ਰਾਈ।

Athh Pahir Asataangu Jogu Chaaval Ratee Maasaa Raaee |

Eight watches, eight limbed yoga, chaval (rice), ratti, rais, masa (all old Indian measuring units of time and weight) have among themselves the relationship of eight i.e. eight rais = one chaval, eight chavals = one ratti and eight rattis = one masa.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੫


ਅਠ ਕਾਠਾ ਮਨੁ ਵਸ ਕਰਿ ਅਸਟ ਧਾਤੁ ਇਕੁ ਧਾਤੁ ਕਰਾਈ।

Athh Kaathhaa Manu Vas Kari Asat Dhaatu Iku Dhaatu Karaaee |

Controlling the mind comprising eight inclinations, the gurmukh has made it homogenous as the eight metals after mixing become one metal.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੬


ਸਾਧਸੰਗਤਿ ਵਡੀ ਵਡਿਆਈ ॥੮॥

Saadhsangati Vadee Vadiaaee ||8 ||

Great is the glory of the holy congregation.

ਵਾਰਾਂ ਭਾਈ ਗੁਰਦਾਸ : ਵਾਰ ੭ ਪਉੜੀ ੮ ਪੰ. ੭