Castes and working classes
ਗੋਤਾਂ ਤੇ ਕਿਰਤ ਦੀਆਂ ਜਾਤਾਂ

Bhai Gurdas Vaaran

Displaying Vaar 8, Pauri 12 of 24

ਕਿਤੜੇ ਸੂਦ ਸਦਾਇਦੇ ਕਿਤੜੇ ਕਾਇਥ ਲਿਖਣਹਾਰੇ।

Kitarhay Sood Sadaaiay Kitarhay Kaaid |ikhanahaaray |

Many are Sud and many are kaith, the bookkeepers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੧


ਕੇਤੜਿਆ ਹੀ ਬਾਣੀਏ ਕਿਤੜੇ ਭਾਭੜਿਆ ਸੁਨਿਆਰੇ।

Kaytarhiaan Hee Baaneeay Kitarhay Bhaabharhiaan Suniaaray |

Many are traders and many more Jain goldsmiths.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੨


ਕੇਤੜਿਆ ਲਖ ਜਾਟ ਹੋਇ ਕੇਤੜਿਆ ਛੀਂਬੇ ਸੈਸਾਰੇ।

Kaytarhiaan Lakh Jat Hoi Kaytarhiaan Chheenbai Saisaaray |

In this world millions are Jats and millions are calico printers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੩


ਕੇਤੜਿਆ ਠਾਠੇਰਿਆ ਕੇਤੜਿਆ ਲੋਹਾਰ ਵਿਚਾਰੇ।

Kaytarhiaa Thhaathhayriaa Kaytarhiaan |ohaar Vichaaray |

Many are coppersmiths and many are considered ironsmiths.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੪


ਕਿਤੜੇ ਤੇਲੀ ਆਖੀਅਨਿ ਕਿਤੜੇ ਹਲਵਾਈ ਬਾਜਾਰੇ।

Kitarhay Taylee Aakheeani Kitarhay Halavaaee Baajaaray |

Many are oilmen and many confectioners are available in the market.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੫


ਕੇਤੜਿਆ ਲਖ ਪੰਖੀਏ ਕਿਤੜੇ ਨਾਈ ਤੈ ਵਣਜਾਰੇ।

Kaytarhiaan Lakh Pankheeay Kitarhay Naaee Tai Vanajaaray |

Many are messengers, many barbers and many more businessmen.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੬


ਚਹੁ ਵਰਨਾ ਦੇ ਗੋਤ ਅਪਾਰੇ ॥੧੨॥

Chahu Varanan Day Got Apaaray ||12 ||

In fact, in all the four varnas, there are many castes and sub castes.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੨ ਪੰ. ੭