Varna-sects
ਵਰਣ, ਮਤ

Bhai Gurdas Vaaran

Displaying Vaar 8, Pauri 13 of 24

ਕਿਤੜੇ ਗਿਰਹੀ ਆਖੀਅਨਿ ਕੇਤੜਿਆ ਲਖ ਫਿਰਨਿ ਉਦਾਸੀ।

Kitarhay Girahee Aakheeani Kaytarhiaan Lakh Firani Udaasee |

Many are householders and millions are spending indifferent life.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੧


ਕੇਤੜਿਆ ਜੋਗੀਸਰਾ ਕੇਤੜਿਆਂ ਹੋਇ ਸੰਨਿਆਸੀ।

Kaytarhiaan Jaygeesuraan Kaytarhiaan Hoay Sanniaasee |

Many are Yogisuras (great yogis) and many are Sanniasi.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੨


ਸੰਨਿਆਸੀ ਦਸ ਨਾਮ ਧਰਿ ਜੋਗੀ ਬਾਰਹ ਪੰਥ ਨਿਵਾਸੀ।

Sanniaasee Das Naam Dhari Jogee Baarah Panthh Nivaasee |

Sanniasi are of then names and yogis have been divided into twelve sects.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੩


ਕੇਤੜਿਆ ਲਖ ਪਰਮ ਹੰਸ ਕਿਤੜੇ ਬਾਨਪ੍ਰਸਤ ਬਨਵਾਸੀ।

Kaytarhiaan Lakh Pram Hans Kitarhay Baanaprasat Banavaasee |

Many are ascetics of highest order (paramhans) and many are living in the jungles.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੪


ਕੇਤੜਿਆ ਹੀ ਡੰਡ ਧਾਰ ਕਿਤੜੇ ਜੈਨੀ ਜੀਅ ਦੈਆਸੀ।

Kaytarhiaan Hee Dand Dhaar Kitarhay Jainee Jeea Daiaasee |

Many keep sticks in the hands and many are compassionate Jains.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੫


ਛਿਅ ਘਰਿ ਛਿਅ ਗੁਰ ਆਖੀਅਨਿ ਛਿਅ ਉਪਦੇਸ ਭੇਸ ਅਭਿਆਸੀ।

Chhia Ghari Chhia Guri Aakheeani Chhia Upadays Bhays Abhiaasee |

Six are the Shastras, six their teachers and six their guises, disciplines and teachings.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੬


ਛਿਅ ਰੁਤਿ ਬਾਰਹ ਮਾਹ ਕਰਿ ਸੂਰਜ ਇਕੋ ਬਾਰਹ ਰਾਸੀ।

Chhia Ruti Baarah Maah Kari Sooraju Iko Baarah Raasee |

Six seasons and twelve months are there but moving into each of the twelve zodiac signs the sun is the only one.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੭


ਗੁਰਾ ਗੂਰੂ ਸਤਿਗੁਰ ਅਬਿਨਾਸੀ ॥੧੩॥

Guraa Guroo Satiguru Abinaasee ||13 ||

The Guru of the gurus, the true Guru (God) is indestructible).

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੩ ਪੰ. ੮