Sadhu
ਸਾਧ

Bhai Gurdas Vaaran

Displaying Vaar 8, Pauri 14 of 24

ਕਿਤੜੇ ਸਾਧ ਵਖਾਣੀਅਨਿ, ਸਾਧਸੰਗਤਿ ਵਿਚਿ ਪਰਉਪਕਾਰੀ।

Kitarhay Saadh Vakhaaneeani Saadhsangati Vichi Praupakaaree |

Many sadhus are there who move in the holy congregation and are benevolent.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੧


ਕੇਤੜਿਆ ਲਖ ਸੰਤ ਜਨ, ਕੇਤੜਿਆ ਨਿਜ ਭਗਤਿ ਭੰਡਾਰੀ।

Kaytarhiaan Lakh Sant Jan Kaytarhiaan Nij Bhagati Bhandaaree |

Millions of saints are there who continuously go on filling the coffers of their devotion.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੨


ਕੇਤੜਿਆ ਜੀਵਨ ਮੁਕਤਿ, ਬ੍ਰਹਮ ਗਿਆਨੀ ਬ੍ਰਹਮ ਵੀਚਾਰੀ।

Kaytarhiaan Jeevan Mukati Braham Giaanee Braham Veechaaree |

Many are liberated in life; they have knowledge of Brahm and meditate upon Brahm.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੩


ਕੇਤੜਿਆ ਸਮਦਰਸੀਆ, ਕੇਤੜਿਆ ਨਿਰਮਲ ਨਿਰੰਕਾਰੀ।

Kaytarhiaan Samadaraseeaan Kaytarhiaan Niramal Nirankaaree |

Many are egalitarians and many more are spotless, clean and followers of the formless Lord.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੪


ਕਿਤੜੇ ਲਖ ਬਿਬੇਕੀਆ, ਕਿਤੜੇ ਦੇਹ ਬਿਦੇਹ ਅਕਾਰੀ।

Kitarhay Lakh Bibaykeeaan Kitarhay Dayh Bidayh Akaaree |

Many are there with analytical wisdom; many are body less though they have bodies i.e. they are above the desires of body.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੫


ਭਾਇ ਭਗਤਿ ਭੈ ਵਰਤਣਾ ਸਹਜ ਸਮਾਧਿ ਬੈਰਾਗ ਸਵਾਰੀ।

Bhaai Bhagati Bhai Varatanaa Sahaji Samaadhi Bairaag Savaaree |

They conduct themselves in loving devotion and make equipoise and detachment their vehicle to move around.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੬


ਗੁਰਮੁਖਿ ਸੁਖ ਫਲ ਗਰਬੁ ਨਿਵਾਰੀ ॥੧੪॥

Guramukhi Sukh Fal Garabu Nivaaree ||14 ||

Erasing ego from the self, gurmukhs obtain the fruits of the supreme delight.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੧੪ ਪੰ. ੭