Count
ਗਿਣਤੀ

Bhai Gurdas Vaaran

Displaying Vaar 8, Pauri 23 of 24

ਕੇਤੜਿਆ ਕਾਰੂੰਜੜੇ ਕੇਤੜਿਆ ਦਬਗਰ ਕਾਸਾਈ।

Kaytarhiaa Kaaroonjarhay Kaytarhiaa Dabagar Kaasaaee |

Many are green grocers, many are makers of kuppas, large vessels made from raw hide usually for holding and carrying oil, and may more are butchers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੧


ਕੇਤੜਿਆ ਮੁਨਿਆਰ ਲਖ ਕੇਤੜਿਆ ਚਮਿਆਰ ਅਰਾਈ।

Kaytarhiaa Muniaar Lakh Kaytarhiaa Chamiaaru Araaee |

Many are toy and bangle sellers and many are leather workers and vegetable growers-cum-sellers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੨


ਭੰਗ ਹੇਰੇ ਹੋਇ ਕੇਤੜੇ ਬਗਨੀਗਰਾ ਕਲਾਲ ਹਵਾਈ।

Bhangahayray Hoi Kaytarhay Baganeegaraan Kalaal Havaaee |

Many are toy and bangle sellers and many are leather workers and vegetable growers-cum-sellers.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੩


ਕਿਤੜੇ ਭੰਗੀ ਪੋਸਤੀ ਅਮਲੀ ਸੋਫੀ ਘਣੀ ਲੁਕਾਈ।

Kitarhay Bhangee Posatee Amalee Sodhee Ghanee Lukaaee |

Millions drink hemp and many are brewers of wine from rice and barley, and confectioners are also many there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੪


ਕੇਤੜਿਆ ਕਹਾਰ ਲਖ ਗੁਜਰ ਲਖ ਅਹੀਰ ਗਣਾਈ।

Kaytarhiaa Kahaar Lakh Gujar Lakh Aheer Ganaaee |

Millions of cattle breeders, palanquin bearers and milk-men may be presently counted.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੫


ਕਿਤੜੇ ਹੀ ਲਖ ਚੂਹੜੇ ਜਾਤਿ ਅਜਾਤਿ ਸਨਾਤ ਅਲਾਈ।

Kitarhay Hee Lakh Chooharhay Jaati Ajaati Sanaati Alaaee |

Millions of scavengers and outcaste pariahs (chandal) are there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੬


ਨਾਵ ਥਾਵ ਲਖ ਕੀਮ ਪਾਈ ॥੨੩॥

Naav Daav Lakh Keem N Paaee ||23 ||

Thus myriads are names and places which cannot be counted.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੩ ਪੰ. ੭