All should become gurmukh
ਸਭ ਗੁਰਮੁਖ ਬਣੋਂ

Bhai Gurdas Vaaran

Displaying Vaar 8, Pauri 24 of 24

ਉਤਮ ਮਧਮ ਨੀਚ ਲਖ ਗੁਰਮੁਖਿ ਨੀਚਹੁ ਨੀਚ ਸਦਾਏ।

Utam Madhm Neech Lakh Guramukhi Neechahu Neech Sadaaay |

Millions are low, medium and high but gurmukh calls himself low of the lowly.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੧


ਪੈਰੀ ਪੈ ਪਾਖਾਕ ਹੋਇ ਗੁਰਮੁਖਿ ਗੁਰਸਿਖੁ ਆਪੁ ਗਵਾਏ।

Pairee Pai Paa Khaaku Hoi Guramukhi Gurasikhu Aapu Gavaaay |

He becoming dust of the feet and guru’s disciple erases his ego.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੨


ਸਾਧਸੰਗਤਿ ਭਉ ਭਾਉ ਕਰਿ ਸੇਵਕ ਸੇਵਾ ਕਾਰ ਕਮਾਏ।

Saadhsangati Bhau Bhaau Kari Sayvak Sayvaa Kaar Kamaaay |

Going with love and respect to the holy congregation, he serves there.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੩


ਮਿਠਾ ਬੋਲਣ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ।

Mithhaa Bolan Niv Chalanu Hathhahu Day Kai Bhalaa Manaaay |

He speaks mildly, behaves humbly and even by giving something to somebody wishes good of others.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੪


ਸਬਦਿ ਸੁਰਤਿ ਲਿਵਲੀਣੁ ਹੋਇ ਦਰਗਹ ਮਾਣ ਨਿਮਾਣਾ ਪਾਏ।

Sabadi Suratiliv |eenu Hoi Daragah Maan Nimaanaa Paaay |

Absorbing consciousness into the Word that humble person receives honour in the court of the Lord.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੫


ਚਲਣੁ ਜਾਣਿ ਅਜਾਣੁ ਹੋਇ ਆਸਾ ਵਿਚਿ ਨਿਰਾਸ ਵਲਾਏ।

Chalanu Jaani Ajaanu Hoi Aasaa Vichi Niraasu Valaaay |

Considering death as the last truth and becoming unknown to cunningness he remains indifferent to hopes and desires.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੬


ਗੁਰਮੁਖਿ ਸੁਖ ਫਲੁ ਅਲਖੁ ਲਖਾਏ ॥੨੪॥੮॥

Guramukhi Sukh Fal Alakhu Lakhaaay ||24 ||8 ||

The imperceptible fruit of delight is seen and received only by Gurmukh.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੨੪ ਪੰ. ੭