Godly and demonic properties
ਤਥਾਚ

Bhai Gurdas Vaaran

Displaying Vaar 8, Pauri 4 of 24

ਕੇਵਡੁ ਦੁਖ ਸੁਖੁ ਆਖੀਐ ਕੇਵਡ ਹਰਖ ਸੋਗ ਵਿਸਥਾਰਾ।

Kayvadu Dukhu Sukhu Aakheeai Kayvadu Harakhu Sogu Visadaaraa |

What is the ambit of suffering and pleasure, happiness and sorrow?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੧


ਕੇਵਡੁ ਸਚੁ ਵਖਾਣੀਐ ਕੇਵਡੁ ਕੂੜੁ ਕਮਾਵਣ ਹਾਰਾ।

Kayvadu Sachu Vakhaaneeai Kayvadu Koorhu Kamaavanahaaraa |

How can the truth be described and how to say about the count of liars?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੨


ਕੇਵਡੁ ਰੁਤੀ ਮਾਹੁ ਕਰਿ ਦਿਹ ਰਾਤੀ ਵਿਸਮਾਦੁ ਵੀਚਾਰਾ।

Kayvadu Rutee Maah Kari Dih Raatee Visamaadu Veechaaraa |

To divide seasons into months, days and nights is an awe-inspiring idea.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੩


ਆਸਾ ਮਨਸਾ ਕੇਵਡੀ ਕੇਵਡ ਨੀਂਦ ਭੁਖ ਅਹਾਰਾ।

Aasaa Manasaa Kayvadee Kayvadu Neend Bhukh Ahaaraa |

How bigger are the hopes and desires and what is the circumference of sleep and hunger?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੪


ਕੇਵਡੁ ਆਖਾਂ ਭਾਉ ਭਉ ਸਾਂਤਿ ਸਹਜਿ ਉਪਕਾਰ ਵਿਕਾਰਾ।

Kayvadu Aakhaan Bhaau Bhau Saanti Sahaji Upakaar Vikaaraa |

What could be told about love, fear, peace, equipoise, altruism and evil propensities?

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੫


ਤੋਲ ਅਤੋਲੁ ਤੋਲਣ ਹਾਰਾ ॥੪॥

Tolu Atolu N Tolanahaaraa ||4 ||

These all are infinite and none can know about them.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੪ ਪੰ. ੬