Brahmin castes
ਬ੍ਰਹਮਣ ਜਾਤਾਂ

Bhai Gurdas Vaaran

Displaying Vaar 8, Pauri 9 of 24

ਕਿਤੜੇ ਬ੍ਰਾਹਮਣ ਸਾਰਸੁਤ ਵਿਰਤੀਸਰ ਲਾਗਾਇਤ ਲੋਏ।

Kitarhay Baahaman Saarasut Virateesar Laagaait |oay |

Many brahmins of sarasuat gotra, priests and lagait (a sount Indian sect) have existed.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੧


ਕਿਤੜੇ ਗਉੜ ਕਨਉਜੀਏ ਤੀਰਥ ਵਾਸੀ ਕਰਦੇ ਢੋਏ।

Kitarhay Gaurh Kanaujeeay Teerathh Vaasee Karaday Ddhoay |

Many are gaur, kanaujie brahmins who reside in pilgrimage centres.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੨


ਕਿਤੜੇ ਲਖ ਸਨਉਢੀਏ ਪਾਂਧੇ ਪੰਡਿਤ ਵੈਦ ਖਲੋਏ।

Kitarhay Lakh Sanauddheeay Paandhy Panthhit Vaid Khaloay |

Lacs of people are called sanaudhie, pandhe, pandit and vaid.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੩


ਕੇਤੜਿਆਂ ਲਖ ਜੋਤਕੀ ਵੇਦ ਵੇਦੁਏ ਲੱਖ ਪਲੋਏ।

Kaytarhiaan Lakh Jotakee Vayd Vayduay Lakh Paloay |

Many lacs are astrologers and many people will-versed in Vedas and the Veduc lore have been.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੪


ਕਿਤੜੇ ਲਖ ਕਵੀਸਰਾ ਬ੍ਰਹਮ ਭਾਟ ਬ੍ਰਹਮਾਉ ਬਖੋਏ।

Kitarhay Lakh Kaveesaraan Braham Bhaat Brahamaau Bakhoay |

Lacs of people are known by the names of brahmins, bhats (eulogists) and poets.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੫


ਕੇਤੜਿਆਂ ਅਭਿਆਗਤਾ ਘਰਿ ਘਰਿ ਮੰਗਦੇ ਲੈ ਕਨਸੋਏ।

Kaytarhiaan Abhiaagataan Ghari Ghari Mangaday Lai Kanasoay |

Becoming mendicants many people undertaking spying work go on begging and eating.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੬


ਕਿਤੜੇ ਸਉਣ ਸਵਾਣੀ ਹੋਏ ॥੯॥

Kitarhay Saun Savaanee Hoay ||9 ||

Many are there who forecast about the good and bad omens and thus earn their livelihood.

ਵਾਰਾਂ ਭਾਈ ਗੁਰਦਾਸ : ਵਾਰ ੮ ਪਉੜੀ ੯ ਪੰ. ੭